|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ.. ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ.. !! o.O
Sukke Pateyyaa Wargi Hai Hassti Meri.. Je Kise Ne Smeteyaa v Taa Sirf Jalaun Lyi.. !! o.O
|
|
16 Feb 2013
|
|
|
|
ਜੀਹਨੂੰ ਲੈ ਗਈ ਇਹ ਕਿਸਮਤ ਦੀ ਹਵਾ ਉਡਾ ਕੇ.. ਉਹ ਵਰਕਾ ਸੀ ਮੇਰੀ ਦਿਲ ਦੀ ਕਿਤਾਬ ਦਾ.. ਕਿਤੋ ਹੰਝੂਆਂ ਨਾਲ ਮਿਟਿਆ ਹੋਇਆ.. ਤੇ ਕਿਤੋ ਹੰਝੂਆਂ ਨਾਲ ਲਿਖਿਆ ਹੋਇਆ.. !! o.O
Jeehnu Laii Gyi Kismat Di Hwaa Uddaa Ke.. Ohh Varka c Meri Dil Di Kitaab Da.. Kito Hanjhhuyan Naal Mitteya Hoya.. Te Kito Hanjhhuyan Naal Likheya Hoya.. !! o.O
|
|
16 Feb 2013
|
|
|
|
ਹਾਲੇ ਤੱਕ ਮੌਜੂਦ ਹਨ ਇਸ ਦਿਲ ਵਿੱਚ ਤੇਰੇ ਕਦਮਾਂ ਦੇ ਨਿਸ਼ਾਨ.. ਤੇਰੇ ਤੋਂ ਬਾਦ ਅਸੀ ਕਿਸੇ ਹੋਰ ਨੂੰ ਇਸ ਰਾਹ ਤੋ ਗੁਜ਼ਰਨ ਨੀ ਦਿੱਤਾ.. !! o.O
Haale Tak Mojood Hun Iss Dil Wich Tere Kadmaa De Nishaan.. Tere To Baad Asi Kise Hor Nu Iss Raah To Gujjran Ni Dittaa.. !! o.O
|
|
16 Feb 2013
|
|
|
|
Us Ki Muhabbat Ka Silsila Bhi Kya Ajeeb Silsila Tha... Apna Bhi Nahi Bnaya , Aur Kisi Ka Honne Bhi Nahi Diya.. !! o.O
|
|
16 Feb 2013
|
|
|
|
ਸਾਹਾਂ ਦਾ ਰੁੱਕ ਜਾਣਾ ਤਾਂ ਆਮ ਗੱਲ ਹੈ.. ਜਿੱਥੇ ਆਪਣੇ ਬਦਲ ਜਾਣ ਮੌਤ ਤਾਂ ਉਸਨੂੰ ਕਹਿੰਦੇ ਨੇ.. !! o.O
Saahan Da Rukk Jaana Taa Aam Gall aa.. Jithe Apne Badal Jaan.. Maut Taa Ussnu Kehnde Ne.. !! o.O
|
|
16 Feb 2013
|
|
|
|
|
ਗਲਤੀ ਨਾਲ ਵੀ ਕਿਸੇ ਨਾਲ ਪਿਆਰ ਨਾ ਕਰਿਓ.. ਮਰ ਮਰ ਕੇ ਜਿਊਣਾ ਪਊ.. ਕਿਸੇ ਤੇ ਨਾ ਮਰਿਓ.. !! o.O
Galti Naal v Kise Naal Pyaar Naa Kryo.. Mar Mar Ke Jeona Pau.. Kise Te Naa Mryo.. !! o.O
|
|
16 Feb 2013
|
|
|
|
ਇਕੱਲਾ ਕਰ ਦਿੱਤਾ ਮੈਨੂੰ ਉਸ ਬੇਵਫਾ ਨੇ....
. ਕਦੇ ਮੈਂ
ਆਪਣੇ ਆਪ 'ਚ ਇੱਕ ਮਹਿਫਲ ਸੀ..
|
|
17 Feb 2013
|
|
|
|
ਸਮੇਟ ਕੇ ਲੈ ਜਾ ਆਪਣੇ ਝੂਠੇ ਵਾਦਿਆ ਦੇ ਅਧੂਰੇ ਕਿੱਸੇ,,,,
ਅਗਲੀ ਮੁਹੱਬਤ ਵਿੱਚ ਤੈਨੂੰ ਫਿਰ ਇੰਨਾ ਦੀ ਜ਼ਰੂਰਤ ਪਉਗੀ....
|
|
17 Feb 2013
|
|
|
|
Taras Jaoge Hamaare Labo Se Sunn Ne Ko Ek Ek Lafz;
Pyaar Ki Baatein To Kya, Hum Shakayat Bhi Nahi Karenge
|
|
17 Feb 2013
|
|
|
|
Meri Saanson Ko Aadat Hai, Teri Yaadon Se Chalney Ki; Ruk Jayeingi Yeh Saansein, Jiss Din Tum Yaad Na Aaoge!
|
|
19 Feb 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|