ਜਿਹੜਾ ਸਾਥ ਹੀ ਨਾ ਦੇਵੇ,,ਓਹ ਹਾਨ ਕਿਹੜੇ ਕੰਮ ਦਾ,,,,,,
Jehra saath hi na dewe,,,oh haan kehre kamm da,,,,,,
ਜਿਹੜਾ ਸੱਚਾ ਹੀ ਨਾ ਹੋਵੇ,,ਓਹ ਪਿਆਰ ਕਿਹੜੇ ਕੰਮ ਦਾ,,,,,,
Jehra sacha hi na howe oh pyaar kehre kamm da,,,,,,
...
ਜਿਥੇ ਝੂਠ,, ਨਿੰਦਾ,, ਈਰਖਾ ਦਾ ਬੋਲ-ਬਾਲਾ ਬੜਾ,, ਸਚ ਦੱਸੋ ਫੇਰ ਓਹ ਜਹਾਨ ਕਿਹੜੇ ਕੰਮ ਦਾ,,,,,,
Jithe jhooth, ninda, eerkha da bol-bala bda,,,sach dasso fer oh jahaan kehre kamm da,,,,,,,
ਜਿਸ ਨਾਮ ਨਾਲ ਯਾਰੋ ਕੌਮ ਦਾ ਨਾ ਪਤਾ ਲੱਗੇ,, ਦੱਸੋ ਫੇਰ ਓਹ ਝੂਠਾ ਨਾਮ ਕਿਸ ਕੰਮ ਦਾ,,,,,,,
Jis naam naal yarro kaum da na pta lagge, dasso fer oh jhootha naam kis kamm da,,,,,,
ਚਿਤ ਵਿਚ ਚੋਰ,, ਅੰਦਰੋ ਹੋਰ ਬਾਹਰੋਂ ਹੋਰ,, ਫੇਰ ਓਹ ਕੀਤਾ ਪਾਠ ਦੱਸੋ ਕਿਸ ਕੰਮ ਦਾ,,,,,,,
Chit vich chor, andro hor bahro hor, fer oh paath dasso kis kamm da,

|