|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਦ ਆ ਗਿਆ ਵਕਤ ਜਾਵਣ ਦਾ ਤਾਂ ਹੱਸ ਕੇ ਮਰ ਜਾਂਵਾਗਾ .. ਪਰ ਹੁਣ ਜ਼ਿੰਦਗੀ ਵੀ ਹੱਸ ਕੇ ਜੀ ਲੈਣ ਦਿਓ ਬੇ-ਦਰਦੋ ..
|
|
24 Jan 2013
|
|
|
|
ਕੱਚ ਅਤੇ ਦਿਲ਼ ਦੀ ਇੱਕੋ ਤਕਦੀਰ .. ਲ਼ੱਖ ਸਾਂਭ ਲਵੋ .. ਟੁੱਟਦੇ ਅਖ਼ੀਰ ..
|
|
24 Jan 2013
|
|
|
|
ਤੰਦਰੁਸਤੀਆਂ ਰੱਖੇ ਮਾਲਕ ਕੁਝ ਨਹੀ ਪੈਸੇ ਧੈਲੇ .. ਮਰਦ ਦਲੇਰਾਂ ਉੱਤੇ ਆਉਦੇ ਰਹਿੰਦੇ ਔਖੇ ਸੋਖੇ ਵੇਲੇ ..
|
|
24 Jan 2013
|
|
|
|
ਜ਼ਿੰਦਗੀ ਦੇ ਵਿੱਚ ਕਿੰਨੀਆਂ ਹੀ ਆਈਆਂ ਸੀ ਹਨੇਰੀਆਂ .. ਸਦਾ ਬਚਦੇ ਰਹੇ ਹਾਂ ਮਾਲਕਾ ਰਹਿਮਤਾਂ ਨੇ ਤੇਰੀਆਂ ..
|
|
24 Jan 2013
|
|
|
|
ਦੁਨੀਆਂ ਦੀ ਰਚਨਾ, ਇਸ ਨੂੰ ਜਿਉਣ ਲਈ ਕੀਤੀ ਗਈ ਹੈ .. ਇਸ ਤੋ ਕਿਨ੍ਹਾਰਾ ਕਰਨਾ,
ਇਸ ਦੇ ਦੁੱਖਾਂ ਸੁੱਖਾਂ ਨਾਲ ਨਾ ਨਿਪਟਣਾ .. ਇਸ ਦੇ ਰਚਣਹਾਰੇ ਦੀ ਤੌਹੀਣ ਹੈ .. ਜਨਮੇਜਾ ਜੀ
|
|
24 Jan 2013
|
|
|
|
|
Raasta Ishq Ka Chuna tOh Hai Dekhty hain Jan Kahan Nikalti Hai......
|
|
24 Jan 2013
|
|
|
|
Wo Kehti Hai Bta Me Tera Dard Kese samju..?? Me Ne Kaha Ishq Kr, Bohat Kr... Or Kr k... Haar Ja...
|
|
24 Jan 2013
|
|
|
|
Dunia se Tujhe cheen lene ka hosla hai mujh mein, Lekin Tum sath na do gay Aisa Kyu Lagta hai...!
|
|
24 Jan 2013
|
|
|
|
phir koi aur us shakhs jaisa kaha hota hai lakho chehro me jise dil ne chuna hota hai ♥
|
|
24 Jan 2013
|
|
|
|
Uljha Rahi Hai Mujh Ko, Yehi Kash Makash Musalsal !! Wo Aa Bsi Hai Mujh Mei, Ya Mai Us Mei Kho Gaya Hoon...
|
|
24 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|