|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸਮੁੰਦਰ ਵੀ ਵਿਕਾਊ ਹੋਣ ਦੀ ਧੁਨ ਵਿਚ ਉਛਲਦੇ ਨੇ,
ਜਦੋਂ ਦੀ ਪਾਣੀਆਂ ਉੱਤੇ ਪਈ ਬੰਦੇ ਦੀ ਸੁਹਬਤ ਹੈ .. ਦਾਦਰ ਪੰਡੋਰਵੀ
ਸਮੁੰਦਰ ਵੀ ਵਿਕਾਊ ਹੋਣ ਦੀ ਧੁਨ ਵਿਚ ਉਛਲਦੇ ਨੇ,
ਜਦੋਂ ਦੀ ਪਾਣੀਆਂ ਉੱਤੇ ਪਈ ਬੰਦੇ ਦੀ ਸੁਹਬਤ ਹੈ .. ਦਾਦਰ ਪੰਡੋਰਵੀ
|
|
23 Jan 2013
|
|
|
|
ਘਰਾਂ ਅੰਦਰ ਵੀ ਆਖ਼ਿਰ ਹੋ ਗਈ ਹੈ ਪਹੁੰਚ ਮੰਡੀ ਦੀ, ਕਿ ਲੋਕੀ ਜਿਣਸ ਵਾਂਗੂੰ ਰਿਸ਼ਤਿਆਂ ਦਾ ਮੁੱਲ ਪਾਉਂਦੇ ਨੇ .. ਦਾਦਰ ਪੰਡੋਰਵੀ
|
|
23 Jan 2013
|
|
|
|
ਬੰਸਰੀਆਂ ਦੇ ਨਾਂ ਤੇ ਨਿਤ ਭਰਮਾ ਕੇ ਬਾਂਸ ਦੇ ਰੁੱਖਾਂ ਨੂੰ, ਸ਼ਾਤਰ ਲੋਕੀ ਦਸਤੇ , ਤੀਰ - ਕਮਾਨ ਬਣਾਈ ਜਾਂਦੇ ..ਦਾਦਰ ਪੰਡੋਰਵੀ
|
|
23 Jan 2013
|
|
|
|
ਡਾਢਿਆਂ ਸਮਿਆਂ 'ਚ ਇਹ ਵੀ ਦਰਜ ਹੋਇਆ ਹੈ ਸਫ਼ਰ, ਸ਼ੱਕ ਵੀ ਤੁਰਿਆ ਨਿਰੰਤਰ ਰਿਸ਼ਤਿਆਂ ਦੇ ਨਾਲ-ਨਾਲ ..ਦਾਦਰ ਪੰਡੋਰਵੀ
|
|
23 Jan 2013
|
|
|
|
ਉਹ ਪੱਥਰ ਦੀ ਹਉਮੈ ਦਾ ਹੁਣ ਏਦਾਂ ਭਾਰ ਉਠਾਉਂਦੇ ਹਨ,
ਸ਼ੀਸ਼ੇ ਨੂੰ ਤਿੜਕਣ ਦੇ ਹੀ ਡਰ ਨਾਲ ਡਰਾਈ ਜਾਂਦੇ ਨੇ ..ਦਾਦਰ ਪੰਡੋਰਵੀ
ਉਹ ਪੱਥਰ ਦੀ ਹਉਮੈ ਦਾ ਹੁਣ ਏਦਾਂ ਭਾਰ ਉਠਾਉਂਦੇ ਹਨ,
ਸ਼ੀਸ਼ੇ ਨੂੰ ਤਿੜਕਣ ਦੇ ਹੀ ਡਰ ਨਾਲ ਡਰਾਈ ਜਾਂਦੇ ਨੇ ..ਦਾਦਰ ਪੰਡੋਰਵੀ
|
|
23 Jan 2013
|
|
|
|
|
ਉਹਦੀ ਪਹਿਚਾਣ 'ਦਾਦਰ' ਭੀੜ ਦੇ ਅੰਦਰ ਨਹੀਂ ਰੁਲਦੀ,
ਜੋ ਲੈ ਕੇ ਜਾਗਦਾ ਸਿਰ ਭੀੜ 'ਚੋਂ ਵੱਖਰਾ ਨਿਕਲ ਜਾਵੇ ..ਦਾਦਰ ਪੰਡੋਰਵੀ
ਉਹਦੀ ਪਹਿਚਾਣ 'ਦਾਦਰ' ਭੀੜ ਦੇ ਅੰਦਰ ਨਹੀਂ ਰੁਲਦੀ,
ਜੋ ਲੈ ਕੇ ਜਾਗਦਾ ਸਿਰ ਭੀੜ 'ਚੋਂ ਵੱਖਰਾ ਨਿਕਲ ਜਾਵੇ ..ਦਾਦਰ ਪੰਡੋਰਵੀ
|
|
23 Jan 2013
|
|
|
|
ਕਿਸੇ ਦੀ ਮੈਂ ਜ਼ਰੂਰਤ ਹਾਂ,ਕੋਈ ਮੇਰੀ ਜ਼ਰੂਰਤ ਹੈ, ਜ਼ਰੂਰਤ ਹੀ ਜ਼ਰੂਰਤ ਵਿਚ ,ਜ਼ਮਾਨਾ ਖ਼ੂਬਸੂਰਤ ਹੈ .. ਦਾਦਰ ਜੀ
|
|
23 Jan 2013
|
|
|
|
ਜਬ ਸੇ ਉਸ ਨੇ ਸ਼ਹਿਰ ਕੋ ਛੋੜ੍ਹਾ ਹਰ ਰਸਤਾ ਸੁੰਨਸਾਨ ਹੂਆ .. ਅਪਣਾ ਕਿਆ ਹੈ ਸਾਰੇ ਸ਼ਹਿਰ ਕਾ ਏਕ ਜੈਸਾ ਨੁਕਸਾਨ ਹੂਆ ..
Jab Se Us Ne Shehar Ko Shodda Har Rastaa Sun-Saan Hua .. Apna Kya Hai Saare Shehar Ka Ikk Jaisa Nukksaan Hua ..
|
|
23 Jan 2013
|
|
|
|
ਜੀਵਨ ਮਿਲਣਾ ਭਾਗ਼ਿਏ ਕੀ ਬਾਤ ਹੈ .. ਮ੍ਰਿਤਿਯੂ ਹੋਣਾ ਸਮੇਂ ਕੀ ਬਾਤ ਹੈ .. ਪਰ ਮ੍ਰਿਤਿਯੂ ਕੇ ਬਾਅਦ ਭੀ ਲੋਗ਼ੋਂ ਕੇ ਦਿਲੋਂ ਮੇਂ ਜੀਵਿਤ ਰਹਿਣਾ .. ਯੇ ਕਰਮੋਂ ਕੀ ਬਾਤ ਹੈ ..
Jeevan milna bhagya ki baat hai .. Mrutu hona samay ki baat hai .. Par mrutu ke baad bhi logo ke dilo mein jewett rehna .. Yeh karmo ki baat hai ..
|
|
23 Jan 2013
|
|
|
|
ਸੋਚਾ ਥਾ ਕਿ ਵੋਹ ਬਹੁਤ ਟੂਟ ਕਰ ਚਾਹੇਗਾ ਹਮੇਂ ਫ਼ਰਾਜ਼ .. ਲੇਕਿਨ ਚਾਹਾ ਭੀ ਹਮ ਨੇ ਔਰ ਟੂਟੇ ਭੀ ਹਮ ਹੀ ..
Socha tha k woh bohat toot kr chahega humein FARAZ .. Lekin chaha b hum ne or toote b hum ..
|
|
23 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|