|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪੱਥਰ ਹਾਂ ਜੋ ਹਰ ਸੱਟ ਖਾ ਕੇ ਵੀ ਚੁੱਪ ਰਹਿੰਦਾ ਹਾਂ
ਆਦਮੀ ਨਹੀਂ ਜੋ ਇੱਕ ਸੱਟ ਖਾ ਕੇ ਹੀ ਦੁਨੀਆ ਤਬਾਹ ਕਰਨ ਤੁਰ ਪਵਾਂ
|
|
16 Jan 2013
|
|
|
|
ਕਿਸੇ ਨੂੰ ਸਬਕ ਸਿਖਾਉਣ ਦੀ ਜਿੱਦ ਨਾਂ ਕਰੋ , ਕੋਈ ਨਹੀਂ ਸਿੱਖਦਾ
ਕਿਉਂਕਿ ਸਬਕ ਸਿਖਾਏ ਨਹੀਂ ਜਾਂਦੇ , ਸਿੱਖੇ ਜਾਂਦੇ ਹਨ
|
|
16 Jan 2013
|
|
|
|
ਕਾਹਦੀਆਂ ਕਸਮਾ ਕਾਹਦੇ ਵਾਦੇ.....ਕਾਹਦੀਆਂ ਦਿਲਾ ਉਡੀਕਾਂ.... ਇਸ ਦੁਨੀਆਂ ਦੇ ਸਾਰੇ ਨਾਤੇ,.ਪਾਣੀ ਉਤੇ ਲੀਕਾਂ....
|
|
16 Jan 2013
|
|
|
|
ਫੱਕਰਾ ਨੂੰ ਫਾਕੇ ਦਾ ਫਿਕਰ ਕਾਹਦਾ , ਫੱਕਰ ਬਣਕੇ ਫਾਕੇ ਨੂੰ ਫੱਕ ਜਾਦੇ
ਦੁਨੀਆ ਵਾਲਿਓ ਫੱਕਰ ਅਜੀਬ ਹੁੰਦੇ, ਕਹਿਕੇ ਕੱਖ ਜਾਦੇ.. ਦੇ ਕੇ ਲੱਖ ਜਾਦੇ
|
|
16 Jan 2013
|
|
|
|
ਰਾਹ ਜਾਂਦਾ ਬੰਦਾ ਕੋਈ ਦੁਸ਼ਮਨ ਨਹੀ ਬਣਦਾ, ਦੁਸ਼ਮਨ ਹਮੇਸ਼ਾ ਦੋਸਤਾਂ ਅਤੇ ਰਿਸਤੇਦਾਰਾਂ ਵਿਚੋ ਹੀ ਪੈਦਾ ਹੁੰਦੇ ਨੇ
|
|
16 Jan 2013
|
|
|
|
|
ਤਾਜ਼ ਮਹਿਲ ਵੇਖ ਕੇ ਜੀਅ ਕਰਦਾ, ਉਹ ਥਾਂ ਵੀ ਭਾਲੀਏ ਜਿੱਥੇ ਇਸਨੂੰ ਬਣਾਉਣ ਵਾਲੇ ਦਫ਼ਨ ਨੇ....
- ਮੋਹਨ ਮਤਿਆਲਵੀ
|
|
18 Jan 2013
|
|
|
|
ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ, ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ...
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਨੂੰ, ਮੇਰੀ ਚੁੱਪ ਹੀ ਤੇਰਾ ਹਰਜਾਨਾ ਏ..!
ਸਿਰ ਮੱਥੇ ਜੋ ਤੋਹਮਤਾਂ ਤੂੰ ਲਾਈਆਂ ਨੇ, ਤੇਰੇ ਹਰ ਇਲਜ਼ਾਮ ਦਾ ਸ਼ੁਕਰਾਨਾ ਏ...
ਲਾਜਵਾਬ ਨਾ ਸਮਝੀਂ ਅਪਣੇ ਸਵਾਲਾਂ ਨੂੰ, ਮੇਰੀ ਚੁੱਪ ਹੀ ਤੇਰਾ ਹਰਜਾਨਾ ਏ..!
|
|
19 Jan 2013
|
|
|
|
ਤਰਸਦੀ ਹੀ ਰਿਹ ਗਈ ਉਮਰ ਓਹਦੇ ਸਾਥ ਨੂੰ ਉਂਜ ਰਾਹਾਂ ਵਿਚ ਕਾਫਲੇ ਬੜੇ ਮਿਲਦੇ ਰਹੇ :)
|
|
19 Jan 2013
|
|
|
|
Mein din bhar kuch nahin karta, Mein araam karta hoon, Woh apna kaam karte hain, Mein apna kaam karta hoon ..
|
|
19 Jan 2013
|
|
|
|
Jinnho ne basti ujaar daali .. Kabhi toh unka hisaab hoga ..
|
|
19 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|