|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਰਾਹਾ ਤੱਕਣ ਵਾਲੇ ਨੂੰ ਅੰਦਾਜ਼ਾ ਨਹੀ ਹੁੰਦਾ ਰੱਸਤੇ ਦੀ ਦੂਰੀ ਦਾ,___
_ਤੇ ਅੳਣ ਵਾਲੇ ਨੂੰ ਅੰਦਾਜ਼ਾ ਨਹੀ ਹੁੰਦਾ ਉਡੀਕਣ ਵਾਲੇ ਦੀ ਮਜ਼ਬੂਰੀ ਦਾ...
|
|
10 Jan 2013
|
|
|
|
ਦੌਲਤ ਦੇ ਤਰਾਜ਼ੂ ਵਿੱਚ ਤੌਲੌ ਤਾ ਫ਼ਕੀਰ ਹਾ ਮੈ ,,
ਦਰਦ-ਏ-ਦਿਲ ਵਿਚ ਮੇਰੇ ਵਰਗਾ ਨਵਾਬ ਕੌਈ ਨਈ ,,
|
|
10 Jan 2013
|
|
|
|
ਹਰ ਰੋਜ ਸੋਚਦਾ ਤੇਰੀ ਤਾਰੀਫ ਲਿਖਾਂ, ਫੇਰ ਖਿਆਲ ਆਉਂਦਾ
ਕਿਤੇ ਪੜ੍ਹਨ
ਵਾਲਾ ਵੀ ਤੇਰਾ ਦੀਵਾਨਾ ਨਾ ਹੋ ਜਾਵੇ...
|
|
10 Jan 2013
|
|
|
|
Tujhe Chahna Meri Koi Hasrat Ya Janoon Nahi Tha..
Bus Dil Aa Gya Aur Chahne Ki Gustakhi Kar Baitha..
|
|
10 Jan 2013
|
|
|
|
ਮੇਰੇ ਖਾਮੌਸ਼ ਰਹਿਣ ਦਾ ਰਾਜ਼ ਤਾ ਮੈਨੂੰ ਖ਼ੁਦ ਨਹੀ ਪਤਾ,,
ਫੇਰ ਕਿਉ ਏਹ ਲੌਕ ਮੈਨੂੰ ਮਗਰੂਰ ਸਮਝ ਲੈਂਦੇ ਨੇ ,, ??
|
|
10 Jan 2013
|
|
|
|
|
ਹਮ ਸੇ ਤਕਲੀਫ ਕਿਸੀ ਕੀ ਨਹੀਂ ਦੇਖੀ ਜਾਤੀ .. ਗੈਰ ਕਾ ਦਿਲ ਭੀ ਟੂਟਾ ਤੋ ਹਮਾਰਾ ਟੂਟਾ ..
|
|
12 Jan 2013
|
|
|
|
ਖੁਦਾ ਨੇ ਸਬਰ ਕਰਨ ਦੀ ਤੌਫੀਕ ਬਖਸ਼ੀ ਏ ਮੈਨੂੰ , ਜੀ ਭਰ ਕੇ ਤੜਫਾ ਸ਼ਿਕਾਇਤ ਕੌਣ ਕਰਦਾ ਹੈ ..
|
|
12 Jan 2013
|
|
|
|
ਸ਼ਾਮ ਸੇ ਕੌਨ ਮੇਰੇ ਧ੍ਯਾਨ ਮੇਂ ਹੈ .. ਰੌਸ਼ਨੀ ਹਰ ਤਰਫ਼ ਮਕਾਨ ਮੇਂ ਹੈ ..
|
|
12 Jan 2013
|
|
|
|
ਤੇਰੇ ਪਹਲੂ ਮੇਂ ਤੇਰੇ ਦਿਲ ਕੇ ਕ਼ਰੀਂ ਰਹਨਾ ਹੈ .. ਮੇਰੀ ਦੁਨੀਆਂ ਹੈ ਯਹੀਂ, ਮੁਝ ਕੋ ਯਹੀਂ ਰਹਨਾ ਹੈ ..
|
|
12 Jan 2013
|
|
|
|
ਤੇਰੇ ਬਗੈਰ ਮੁਕੰਮਲ ਯੇ ਜ਼ਿੰਦਗੀ ਨਾ ਹੂਈ , ਖੁਸ਼ੀ ਕਾ ਨਾਮ ਸੁਨਾ ਥਾ ਮਗਰ ਖੁਸ਼ੀ ਨਾ ਹੂਈੇ ..
|
|
14 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|