|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Sikha Di Bewafai Bhi Tumhain Zalim Zamane Ne.....
K Tum Jo Seekh Lete Ho Hum He Par Aazmatay Ho.
|
|
29 Dec 2012
|
|
|
|
ਤਕ਼ਦੀਰ ਨਾਲ ਸ਼ਿਕਵਾ ਵੀ ਕਰੀਏ ਤਾਂ ਕਿੰਝ ਕਰੀਏ..........
ਇਸੇ ਤਕ਼ਦੀਰ ਨੇ ਹੀ ਤਾਂ .....ਸਾਨੂ ਓਹਦੇ ਨਾਲ ਮਿਲਾਏਆ ਵੀ ਸੀ.....!!
|
|
29 Dec 2012
|
|
|
|
Mujh ko apna banana hai to Mujh Main Utar kar Dekho,..
Youn Kinaaron se Samundar ko dekha nahi jata.
|
|
29 Dec 2012
|
|
|
|
ਐ ਜ਼ਿੰਦਗੀ ! ਅਬ ਤੂ ਹੀ ਬਤਾ ..? ਮੁਝਕੋ ਬੀ ਤੋ 'ਹਮਸਫ਼ਰ' ਸੇ ਮਿਲਾ !!
|
|
31 Dec 2012
|
|
|
|
ਰੱਬ ਮੂਹਰੇ ਅਰਦਾਸ ਵੀ ਕਰੋ, ਪਰ ... ਆਪਣੇ ਚੱਪੂ ਵੀ ਕਿਨਾਰੇ ਵਾਲੇ ਪਾਸੇ ਚਲਾਉਂਦੇ ਰਹੋ ...
|
|
01 Jan 2013
|
|
|
|
|
ਈਦ ਵਰਗੇ ਹੋਣ ਜਿਸਦੇ ਸਾਰੇ ਦੇ ਸਾਰੇ ਹੀ ਦਿਨ ਮੇਰੇ ਯਾਰੋ ਮੈਨੂੰ ਇੱਕ ਐਸਾ ਕੈਲੰਡਰ ਦੇ ਦਿਉ....
ਜਸਵਿੰਦਰ
eid warge hon jisde sare de sare hi din,
mere yaaro menu ik aisa calendar de deyo...
jaswinder
|
|
01 Jan 2013
|
|
|
|
Sada Diwali Saadh Di , Athe Pehar Basant!!!!
|
|
01 Jan 2013
|
|
|
|
sir jhukane se namazein ada nai hoti,
dil jhukana parta hai IBADAT ke liye..............
|
|
01 Jan 2013
|
|
|
|
ਆਪਣੀ ਨਿਗ੍ਹਾ ਚ ਬੰਦਾ ਠੀਕ ਹੋਣਾ ਚਾਹੀਦਾ ਆ ....
ਦੁਨੀਆਂ ਨੂੰ ਤਾ ਕੋਈ ਖੁਸ਼ ਨਹੀ ਕਰ ਸਕਿਆ ....
|
|
02 Jan 2013
|
|
|
|
ਲਿਖਾਵਟ ਤੋਂ ਲੱਗ ਜਾਂਦੀ ਏ ਮਨ ਦੀ ਗੱਲ ਪਤਾ, ਸੋਹਣੇ ਸ਼ਬਦਾਂ ਦਾ ਸਿੱਧਾ ਹੁੰਦਾ ਏ ਦਿਲ ਉੱਤੇ ਅਸਰ ....
|
|
02 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|