|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਹ ਲੋਕ ਬੜੇ ਭਾਗਾਂ ਵਾਲੇ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਮਾਂ-ਬਾਪ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ..
|
|
02 Jan 2013
|
|
|
|
|
एक ही हुनर है, जिस की बिनाह पे अकडता हुँ.......
मैं एक शायर हुँ, आँख से तितली पकडता हुँ....... @ बाबा बेली
|
|
02 Jan 2013
|
|
|
|
ਜ਼ਿੰਦਗੀ ਵਿੱਚ ਸਫਲ ਹੋਣ ਲਈ, ਤੁਹਾਡੀ ਬਹੁਤੀ ਜ਼ਿੰਦਗੀ, ਅਸਫਲ ਲੋਕਾਂ ਤੋਂ ਬਚਦਿਆਂ ਦੀ ਲੰਘ ਜਾਂਦੀ ਹੈ ।
|
|
04 Jan 2013
|
|
|
|
ਉਪਰਲਿਆਂ ਨੂੰ ਦੇਖ ਕੇ ਆਪਣੇ ਕੱਚੇ ਘਰ ਨੀ ਢਾਈ ਦੇ .... ਸਿਆਣੇ ਕਹਿੰਦੇ ਨੇ ਟਾਇਮ ਪਾਸ ਤਾਂ ਆਪਣੇ ਤੋ ਨੀਵਿਆਂ ਨੂੰ ਦੇਖ ਕੇ ਹੁੰਦਾ ...
|
|
04 Jan 2013
|
|
|
|
|
ਮਾੜੇ ਨੂੰ ਡਰਾਉਣਾਂ ਸਾਡੀ ਸ਼ਾਨ ਦੇ ਖਿਲਾਫ ਐ ..
ਤਕੜੇ ਤੋਂ ਡਰੀ ਦਾ ਨਹੀਂ ਇਹ ਵੀ ਗੱਲ ਸਾਫ ਐ ..
|
|
04 Jan 2013
|
|
|
|
ਉਹ ਲੋਕ ਕਾਯਰ ਹੁੰਦੇ ਨੇ ਜੋ ਦਿਲਾਂ ਵਿੱਚ ਫ਼ਿਕ ਪੁਆਉਂਦੇ ਨੇ,
ਕਰਨ ਲਈ ਆਪਣੇ ਆਪ ਨੂੰ ਉੱਚਾ ਕਿਸੇ ਨੂੰ ਨੀਵਾਂ ਵਿਖਾਉਦੇਂ ਨੇ ...
|
|
04 Jan 2013
|
|
|
|
ਫਰਕ ਦਿਲਾਂ ਵਿੱਚ ਪੈ ਜਾਂਦੇ ਨੇ, ਸੱਜਣ ਦਿਲ ਤੋਂ ਲਹਿ ਜਾਂਦੇ ਨੇ ...
ਡੂੰਘੇ ਰਿਸ਼ਤੇ ਨਾਲ ਸਮੇਂ ਦੇ, ਬਸ ਨਾਂ ਦੇ ਰਿਸ਼ਤੇ ਰਹਿ ਜਾਂਦੇ ਨੇ ...
|
|
04 Jan 2013
|
|
|
|
ਸੀ ਨਜ਼ਰ ਸਭ ਕੋਲ਼ ਲੇਕਿਨ ਜਾਗਦਾ ਕੋਈ ਨਾ ਸੀ ... ਜਾਣਦੇ ਤਾਂ ਬਹੁਤ ਸਨ ਪਰ ਸਮਝਦਾ ਕੋਈ ਨਾ ਸੀ ...
|
|
04 Jan 2013
|
|
|
|
ਇਨਸਾਨ ਦੇ ਕਿਰਦਾਰ ਦੀਆਂ 2 ਹੀ ਮੰਜ਼ਿਲਾਂ ਨੇ ,
ਦਿਲ ਵਿੱਚ ਉਤਰ ਜਾਣਾ ...
ਜਾਂ
ਦਿਲ ਤੋਂ ਉਤਰ ਜਾਣਾ ...
|
|
04 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|