|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਚੰਗਾ ਹੈ ਸਿਰ ਝੁਕਾਉਂਣਾ ਤਾਂ ਕਿ ਕਾਇਮ ਅਦਬ ਰਹੇ,
ਪਰ ਐਨਾ ਨਾ ਸਿਰ ਝੁਕਾਓ, ਕਿ ਦਸਤਾਰ ਡਿੱਗ ਪਵੇ ।
|
|
04 Jan 2013
|
|
|
|
ਆਟੇ ਦਾਲ ਦੀ ਸਕੀਮ ਵਾਂਗੂੰ ਸੱਜਣਾ ,
ਭੰਡੀ ਦਾ ਨੀ ਮਿੱਤਰਾਂ ਨੂੰ . . .
|
|
04 Jan 2013
|
|
|
|
ਮੇਰੇ ਚਿਹਰੇ 'ਤੇ ਉਸਰਦਾ ਉਦੋਂ ਇੱਕ ਨਵਾਂ ਚਿਹਰਾ, ਮੇਰੇ ਅੰਦਰਲੇ ਖੰਡਰ ਦੀ ਜਦੋਂ ਕੋਈ ਕੰਧ ਭੁਰਦੀ ਹੈ....
- ਸੁਖਵੰਤ ਚਿੱਤਰਕਾਰ
|
|
06 Jan 2013
|
|
|
|
ਨਜ਼ਰੋਂ ਨੇ ਨਜ਼ਰੋਂ ਮੇ ਨਜ਼ਰੋਂ ਸੇ ਕਹਾ ... ਨਜ਼ਰੇਂ ਨਾ ਮਿਲਾ ਨਜ਼ਰੋਂ ਕੀ ਕਸਮ ਨਜ਼ਰੋਂ ਸੇ ਨਜ਼ਰ ਲੱਗ ਜਾਏਗੀ ...
|
|
09 Jan 2013
|
|
|
|
ਬੁਰਾ ਬੰਦਾ ਲੱਭਣ ਚੱਲਿਆ ... ਬੁਰਾ ਨਾ ਲੱਭਿਆ ਕੋਏ ... ਆਪਣੇ ਅੰਦਰ ਝਾਤੀ ਮਾਰੀ ...ਮੈਂਥੋਂ ਬੁਰਾ ਨਾ ਕੋਏ ... ਬੁੱਲ੍ਹੇ ਸ਼ਾਹ ਜੀ
|
|
09 Jan 2013
|
|
|
|
|
ਤਾਲੁਕ ਜੋੜ੍ਹ ਲੇਤੇ ਯਾ ਤੋੜ੍ਹ ਦੇਤੇ ... ਕਹਾਣੀ ਕੋ ਕੋਈ ਤੋ ਮੋੜ੍ਹ ਦੇਤੇ ...
|
|
09 Jan 2013
|
|
|
|
ਨਿਗ਼ਾਹੇਂ ਆਜ ਭੀ ਉਸ ਸ਼ਖਸ ਕੋ ਤਾਲਾਸ਼ ਕਰ ਰਹੀਂ ਹੈਂ ... ਜਿਸ ਨੇ ਕਾਹਾ ਥਾ ਕਿ ਮੈਟ੍ਰਿਕ ਕਰ ਲੋ ਆਗ਼ੇ ਪੜ੍ਹਾਈ ਆਸਾਨ ਹੈ ... 
|
|
09 Jan 2013
|
|
|
|
ਯੇ ਕਿਆ ਰਾਖੀ-ਰਾਖੀ ਲਗ਼ਾ ਰੱਖੀ ਹੈ ... ਕਮ-ਬਖ਼ਤ ਰਾਖੀ ਨੇ ਤੋ ਕਿਸੀ ਔਰ ਸੇ ਲਗ਼ਾ ਰੱਖੀ ਹੈ ... 
|
|
09 Jan 2013
|
|
|
|
ਹਮ ਕੋ ਤੇਰੀ ਹਰ ਆਦਤ ਅੱਛੀ ਲਗ਼ੀ "ਫ਼ਰਾਜ਼" ... ਅਫ਼ਸੋਸ ਕਿ ਤੁਝ ਸੇ ਮੇਰੀ ਆਦਤ ਨਹੀਂ ਮਿਲੀ ...
|
|
09 Jan 2013
|
|
|
|
ਮਹੋਬੱਤ ਮੇਂ ਆਏਗਾ ਇੱਕ ਦਿਨ ਐਸਾ .. ਮੈਂ ਰੂਠੂਗਾਂ ਤੁਮਹੇਂ ਮਨਾਣਾ ਪੜ੍ਹੇਗਾ ..
|
|
09 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|