|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੈਂ ਜਾਨਤਾ ਹੂੰ ਯੇ ਏਕ ਨਾਗਿਨ ਹੈ ਲੇਕਿਨ , ਕੰਮਬਖ਼ਤ ਬਹੁਤ ਹੁਸੀਨ ਨਜ਼ਰ ਆਤੀ ਹੈ ਜ਼ਿੰਦਗੀ ..
|
|
14 Jan 2013
|
|
|
|
ਘਰ ਕਾ ਆਈਨਾ ਵਹੀ ਸ਼ਕਲ ਪੁਰਾਨੀ ਮਾਂਗੇ .. ਜੈਸੇ ਮੁਝ ਸੇ ਮੇਰੇ ਹੋਨੇ ਕੀ ਨਿਸ਼ਾਨੀ ਮਾਂਗੇ ..
|
|
14 Jan 2013
|
|
|
|
ਅਸੀਂ ਰਹੀਏ ਨੇੜੇ ਚਾਹੇ ਦੂਰ ਦੋਸਤੋ .. ਤੁਹਾਨੂੰ ਕਰਦੇ ਹਾਂ ਚੇਤੇ ਜ਼ਰੂਰ ਦੋਸਤੋ ..
|
|
14 Jan 2013
|
|
|
|
ਵੱਡੇ ਲੋਕਾਂ ਦੀ ਰੀਸ 'ਚ ਨਹੀ ਆਉਣਾਂ ਚਾਹੀਦਾ , ਆਮ ਲੋਕਾਂ ਨੂੰ ਦੇਖ ਕੇ ਜਿਉਣਾਂ ਚਾਹੀਦਾ, ਵੱਡਿਆਂ ਦੀ ਹੁੰਦੀ ਵੱਡੀ ਬਾਤ ਸੱਜਣਾ , ਭੁਲੀਏ ਨਾਂ ਆਪਣੀ ਕਦੀ ਵੀ ਔਕਾਤ ਸੱਜਣਾ ...
|
|
14 Jan 2013
|
|
|
|
ਇਸ਼ਕ ਤੇ ਸ਼ਰਾਬ ਨੂੰ ਬੰਦਿਆ ਕਬਰਾਂ ਤੱਕ ਨਾ ਲੈ ਜਾਵੀ ...
ਇਕੋ ਵਾਰ ਮਿਲੀ ਜ਼ਿੰਦਗੀ ਕਿਤੇ ਇਹਨਾਂ ਜੋਗਾ ਨਾ ਰਹਿ ਜਾਵੀ ...
ਇਸ਼ਕ ਤੇ ਸ਼ਰਾਬ ਨੂੰ ਬੰਦਿਆ ਕਬਰਾਂ ਤੱਕ ਨਾ ਲੈ ਜਾਵੀ ...
ਇਕੋ ਵਾਰ ਮਿਲੀ ਜ਼ਿੰਦਗੀ ਕਿਤੇ ਇਹਨਾਂ ਜੋਗਾ ਨਾ ਰਹਿ ਜਾਵੀ ...
|
|
14 Jan 2013
|
|
|
|
|
ਜਿੰਨਾ ਮਰਜ਼ੀ ਮਨਫ਼ੀ ਕਰ ਦੇ ਉਹ ਆਪਣੇ ਚੇਤਿਆਂ ਦੇ ਵਰਕਿਆਂ ਚੋਂ ਪਰ ਦੱਸਣ ਵਾਲੇ ਦੱਸਦੇ ਨੇ ਕਿ 'ਯਾਦਾਂ ਦੇ ਸਿਰਨਾਵੇਂ' ਨੀ ਹੁੰਦੇ...
ਲਖਵਿੰਦਰ
|
|
14 Jan 2013
|
|
|
|
ਐਵੇ ਨਾ ਕਰੀ ਕਿਸੇ ਤੇ ਐਤਬਾਰ ਬਹੁਤਾ, ਇਸ ਦੁਨੀਆ ਦੇ ਲੋਕ ਬੇਈਮਾਨ ਬੜ੍ਹੇ ਨੇ .. ਨਾ ਬਾਲ ਬਹੁਤੇ ਚਿਰਾਗ ਉਮੀਦਾਂ ਦੇ, ਜ਼ਿੰਦਗੀ ਵਿੱਚ ਆਉਦੇ ਤੂਫਾਨ ਬੜ੍ਹੇ ਨੇ ..
|
|
15 Jan 2013
|
|
|
|
ਜਿਹੜੇ ਨੀਵਾਂ ਕਹਿੰਦੇ ਹੋਰਾਂ ਨੂੰ ਕਦੇ ਉਪੱਰ ਨਈ ਹੁੰਦੇ . . ਜਿਹੜੇ ਦਿਲ ਦੁਖਾਉਦੇਂ ਮਾਪੇਆ ਦਾ ਉਹ ਪੁਤਰ ਨਈ ਹੁੰਦੇ . .
|
|
15 Jan 2013
|
|
|
|
ਭਾਂਡਾ ਜਿਨਾ ਛੋਟਾ ਹੋਵੇਗਾ ਓਨਾ ਹੀ ਜਲਦੀ ਤੱਤਾ ਹੋਵੇਗਾ .. ਇਹ ਗੱਲ ਬੰਦੇ ਦੇ ਦਿਮਾਗ ਤੇ ਵੀ ਲਾਗੂ ਹੁੰਦੀ ਆ ..
|
|
15 Jan 2013
|
|
|
|
ਆਪਣੀ ਮੁਸ਼ਕਲ ਨੂੰ ਸਭ ਤੋ ਵੱਡਾ ਸਮਝਨਾ ਛੱਡ ਦਿਉ ..
ਲੋਕਾਂ ਨਾਲ ਲੜਨਾ ਬਹੁਤ ਸੋਖਾ ਏ, ਪਰ ਜ਼ਿੰਦਗੀ ਨਾਲ ਲੜਨਾ ਬਹੁਤ ਅੋਖਾ ਏ ..
|
|
15 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|