|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੈਨੂੰ ਕੀ ਪਤਾ ਕਿੰਨਾ ਕਰਦਾ ਹਾਂ ਯਾਦ, . ਹਿਸਾਬ ਲਗਾੳਣਾ ਹੋਵੇ ਤਾਂ ਆਪਣੇ ਸਾਹਾਂ ਨੂੰ ਗਿਣਿਆ ਕਰ
|
|
21 Jan 2013
|
|
|
|
ਇਹ ਲਾਜ਼ਮੀ ਤਾਂ ਨਹੀ ਕਿ .. ਤਮੰਨਾ ਸੋਹਣੀ ਵੀ ਹੋਵੇ ਤੇ ਪੂਰੀ ਵੀ ਹੋ ਜਾਏ .. ਬਲਵਿੰਦਰ
|
|
21 Jan 2013
|
|
|
|
ਏਕ ਖੁਸ਼ੀ ਕਿਆ ਮਾਂਗ ਲੀ ਦਿਲ ਨੇ .. ਮੇਰੀ ਤੋ ਸਾਰੀ ਖੁਸ਼ੀਉਂ ਕੋ ਨਜ਼ਰ ਲੱਗ ਗਈ ..
|
|
21 Jan 2013
|
|
|
|
ਚਿਹਰੇ ਅੰਦਰ ਦਾਨੀ ਸ਼ੀਸ਼ਾ,ਅੰਦਰ ਨੇ ਤੂਫ਼ਾਨ ਬੜੇ .. ਸੱਚ ਛੁਪਾਵਣ ਦੇ ਵਿੱਚ ਮਾਹਿਰ ਹੋ ਗਏ ਨੇ ਇਨਸਾਨ ਬੜੇ ..ਕਾਸ਼ਰ
|
|
21 Jan 2013
|
|
|
|
ਨਾ ਪਰਖੀ, ਨਾ ਪਰਖੀ ਜਿਗਰੇ ਯਾਰਾਂ ਦੇ .. ਦਿੰਦੇ ਮੌਤ ਨੂੰ ਮਾਰ ਇਹ ਪੁੱਤ ਸਰਦਾਰਾਂ ਦੇ ..
|
|
21 Jan 2013
|
|
|
|
|
ਇਸ਼ਕ ਤੇ ਸ਼ਰਾਬ ਨੂੰ ਬੰਦਿਆ ਕਬਰਾਂ ਤੱਕ ਨਾ ਲੈ ਜਾਵੀ ... ਇਕੋ ਵਾਰ ਮਿਲੀ ਜ਼ਿੰਦਗੀ ਕਿਤੇ ਇਹਨਾਂ ਜੋਗਾ ਨਾ ਰਹਿ ਜਾਵੀ ...
|
|
21 Jan 2013
|
|
|
|
ਖੁਦ-ਕੁਸ਼ੀ ਕੇ ਲੀਏ ਚਾਹੀਏ ਜ਼ਰਾ ਸਾ ਮਗਰ .. ਜੀਨੇ ਕੇ ਲੀਏ ਬਹੁਤ ਜ਼ਹਿਰ ਪੀਨਾ ਪੜਤਾ ਹੈ ..
|
|
21 Jan 2013
|
|
|
|
ਇੱਧਰ ਆ ਸਿਤਮਗ਼ਰ .. ਹੁਨਰ ਆਜ਼ਮਾਏਂ .. ਤੂੰ ਤੀਰ ਆਜ਼ਮਾ ... ਹਮ ਜਿਗ਼ਰ ਆਜ਼ਮਾਏਂ ..
Idhar aa sitammgarr .. Hunar aazmaayein .. Tu teer aazma .. Hum jigarr aazmaayein ..
|
|
22 Jan 2013
|
|
|
|
ਆਪ ਕੇ ਪਾਸ ਦੋਸਤੋਂ ਕਾ ਖਜ਼ਾਨਾ ਹੈ ..ਪਰ ਏਕ ਦੋਸਤ ਆਪ ਕਾ ਪੁਰਾਣਾ ਹੈ .. ਇਸ ਦੋਸਤ ਕੋ ਭੁਲਾ ਨਾ ਦੇਣਾ ਕਭੀ ..ਕਿਉਂਕਿ ਏਕ ਦੋਸਤ ਆਪ ਕੀ ਦੋਸਤੀ ਕਾ ਦੀਵਾਨਾ ਹੈ ..
Aapke Paas Dosto Ka Khazana Hai ..Par Ek Dost Apka Purana Hai .. Iss Dost Ko Bhula Na Dena Kabhi ..Kyoki Ek Dost Apki Dosti Ka Deewana Hai ..
|
|
22 Jan 2013
|
|
|
|
ਪਿੰਜਰੇ ਸੋਨੇ ਦੇ ਨੂੰ ਠੋਕਰਾਂ ਮਾਰਦੇ ਨੇ , ਜਿਨਾਂ ਅਰ੍ਸ਼ਾਂ ਤੇ ਉਡਾਰੀਆਂ ਦੇਖੀਆਂ ਨੇ .. ਕਿਹੜੀ ਯਾਰੀ ਦੀ ਕਸਮ ਖਾ ਕੇ ਛੱਡ ਚੱਲਿਆਂ , ਤੂੰ ਕਿੱਥੇ ਅਜੇ ਯਾਰੀਆਂ ਦੇਖੀਆਂ ਨੇ ..
|
|
22 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|