|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਸਮੰਦਰ ਮੇਂ ਫ਼ਨ੍ਹਾ ਹੋਣਾ ਤੋ ਕਿਸਮਤ ਕੀ ਬਾਤ ਹੈ ਫ਼ਰਾਜ਼ .. ਜੋ ਮਰਤੇ ਹੈ ਕਿਨ੍ਹਾਰੋਂ ਪਰ ਮੁਝੇ ਦੁੱਖ ਉਣ ਪਰ ਹੋਤਾ ਹੈ ..
Samndar me Fanaa hona toh kismat ki kahani hai FARAZ .. Jo Martey hein Kinaroon par Mujhe Dukh un pe Hota hai ..
|
|
23 Jan 2013
|
|
|
|
ਸਮੰਦਰ ਮੇਂ ਲੇ ਜਾ ਕਰ ਫ਼ਰੇਬ ਮੱਤ ਦੇਣਾ " ਫ਼ਰਾਜ਼ " .. ਤੂੰ ਕਹੇ ਤੋ ਕਿਨ੍ਹਾਰੇ ਪੇ ਹੀ ਡੂਬ ਜਾਊਂ ਮੈਂ ..
Samandar mein le jaa kar fareb mat dena FaraZ .. Tu kahe toh kinaaray pe hi DOOB jaoun main ..
|
|
23 Jan 2013
|
|
|
|
ਜੁੱਸਾ ਨਰਮ ਤੇ ਰੂਹ ਗਰਮ ਰਹੀ, ਮੁੱਢ ਤੋ ਸਿੱਖ ਸਰਦਾਰਾਂ ਦੀ, ਮਾੜਾ ਤੱਕੀਏ ਨਾ, ਮਾੜਾ ਕਹੀਏ ਨਾ, ਦੁਨੀਆਂ ਕਾਇਲ ਸਾਡੇ ਕਿਰਦਾਰਾਂ ਦੀ ..
|
|
23 Jan 2013
|
|
|
|
ਇਤਨਾ ਤੋ ਫ਼ਾਸਿਲ਼ਾ ਨਾ ਕਰ ਅਲਨੀ ਗਲ਼ੀ ਔਰ ਮੇਰੇ ਕੂਚੇ ਕੇ ਬੀਚ ..
ਤੇਰੀ ਚੌਖਟ ਪੇ ਆਤੇ-ਆਤੇ ਜ਼ਾਲਿਮ ਮੇਰਾ ਦਮ ਨਾ ਨਿਕਲ ਜਾਏਗਾ .. ਗੁਰਿੰਦਰ ਗੁੰਮਸੁਮ
ਇਤਨਾ ਤੋ ਫ਼ਾਸਿਲ਼ਾ ਨਾ ਕਰ ਅਲਨੀ ਗਲ਼ੀ ਔਰ ਮੇਰੇ ਕੂਚੇ ਕੇ ਬੀਚ ..
ਤੇਰੀ ਚੌਖਟ ਪੇ ਆਤੇ-ਆਤੇ ਜ਼ਾਲਿਮ ਮੇਰਾ ਦਮ ਨਾ ਨਿਕਲ ਜਾਏਗਾ .. ਗੁਰਿੰਦਰ ਗੁੰਮਸੁਮ
|
|
23 Jan 2013
|
|
|
|
MERE TE PAS TANHAI HAI,
TERE TE PAS KHUDAI HAI,
MILAN DEE TAHANG HAI TANNU,
JIS NE KITTA SHUDAI HAI.
|
|
23 Jan 2013
|
|
|
|
|
ਬਹਾਦਰ ਉਹ ਨਹੀਂ ਹੁੰਦੇ, ਜਿਹੜੇ ਜਿੱਤਦੇ ਹਨ;
ਬਹਾਦਰ ਉਹ ਹੁੰਦੇ ਹਨ, ਜਿਹੜੇ ਹਾਰ ਨਹੀਂ ਮੰਨਦੇ।
ਬਹਾਦਰ ਉਹ ਨਹੀਂ ਹੁੰਦੇ, ਜਿਹੜੇ ਜਿੱਤਦੇ ਹਨ ..
ਬਹਾਦਰ ਉਹ ਹੁੰਦੇ ਹਨ, ਜਿਹੜੇ ਹਾਰ ਨਹੀਂ ਮੰਨਦੇ ..
|
|
23 Jan 2013
|
|
|
|
|
|
|
ਸਮਾਂ ਹਰ ਕਿਸੇ ਦੀ ਮਾਰ ਝੱਲ ਲੈਂਦਾ ਹੈ .. ਪਰ ਸਮੇਂ ਦੀ ਮਾਰ ਹਰ ਕੋਈ ਨਹੀਂ ਝੱਲ ਸਕਦਾ .. ਜਨਮੇਜਾ ਜੀ
|
|
24 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|