|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Bohat ehsan hai teri un nafraton k mujh par
Tujh se mili thokar ne mujhe sambhalna sikha dia !
|
|
29 Jan 2013
|
|
|
|
Yeh Soch Kar Bhi Dil Ki Dharkan Dehal Jati Hai Main Tujse Dori Nahi Sehta Teri Judai Kese Sahonga♥
|
|
29 Jan 2013
|
|
|
|
ਬੜੇ ਔਖੇ ਨੇ ਨਿਭਉਣੇ ਇਹ ਪਿਆਰ ਵਾਲੇ ਰਿਸ਼ਤੇ...
ਕਿਸੇ ਨੂੰ ਸਮਝਦਿਆਂ ਤੇ ਕਿਸੇ ਨੂੰ ਸਮਝਉਦਿਆਂ ਜ਼ਿੰਦਗੀ ਬੀਤ ਜਾਂਦੀ ਹੈ...
|
|
29 Jan 2013
|
|
|
|
|
|
|
|
|
pathra de sajde karda aadmi ,,aadmi toh nafrat karda aadmi,,
|
|
30 Jan 2013
|
|
|
|
ਗੱਲ ਕਹਿ ਕੇ ਤੁਰ ਜਾਣਾ ਬੜਾ ਅਸਾਨ ਹੁੰਦਾ ਹੈ__,
● ਜਖਮ ਦੇ ਕੇ ਤੜਫਦਾ ਵੇਖਣ ਲਈ ਵੀ ਹਿੰਮਤ ਚਾਹੀਦੀ ਹੁੰਦੀ ਹੈ
|
|
31 Jan 2013
|
|
|
|
ਖਾ ਕੇ ਠੋਕਰਾਂ ਵੀ ਤੈਨੂ ਕਾਹਤੋਂ ਸਮਝ ਨਹੀਂ ਆਉਂਦੀ,,
ਇਹ ਦੁਨੀਆ ਜਖ੍ਮ ਲਾਉਂਦੀ ਏ ਕਦੇ ਨਾਂ ਮ੍ਲਮਾਂ ਲਾਉਂਦੀ,,
|
|
31 Jan 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|