|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਅਸਾਂ ਤਾਂ ਕੀਤਾ ਇਸ਼ਕ ਵੇ ਅੜਿਆ ਪਰ ਤੂੰ ਕੀਤੀਆਂ ਅੜੀਆਂ ਵੇ ਸੁਰਮੇ ਪਾਏ ਨੈਣ ਸਜਾਏ ਅੱਖਾਂ ਨਾ ਪਰ ਲੜੀਆਂ ਵੇ~
|
|
19 Feb 2013
|
|
|
|
Lao Ji.. Ajj Da Din Debi MakhsoosPuri Di Poetry De Naam.. :-bd
ਕਹਿੰਦੀ ਤੇਰੀ ਜ਼ਿੰਦਗੀ "ਸਵਰਗ" ਬਣਾ ਦੇਣੀ ਏ..
ਹਾਲੇ ਤੱਕ ਬਣਾਉਣੀ ਚਾਹੇ "ਚਾਹ" ਨਾ ਆਵੇ.. !! 
|
|
19 Feb 2013
|
|
|
|
ਤੇਰੇ ਮਿਲਣ ਦੀ ਆਸ.. ਹੁਣ ਤੱਕ ਢਈ ਕਿਉਂ ਨਹੀਂ.. ਕਿਉਂ ਜੀ ਨਹੀਂ ਕੀਤਾ.. ਖਬਰ ਤੂੰ ਲਈ ਕਿਉਂ ਨਹੀਂ.. ਚੱਲ ਮੰਨਿਆ.. ਕਿ ਤੂੰ ਮੇਰੀ ਕੁੱਝ ਨਹੀਂ ਲੱਗਦੀ.. ਤਾਂ "ਦੇਬੀ" ਦੇ ਦਿਲ ਚੋਂ ਹੁਣ ਤੱਕ ਗਈ ਕਿਉਂ ਨਹੀਂ.. !!
|
|
19 Feb 2013
|
|
|
|
ਵਕਤ ਨੂੰ ਆਖਿਰ ਹਰਨੇ ਪੈਂਦੇ.. ਹੁੰਦੇ ਫੱਟ ਸੱਜਣਾਂ ਦੇ ਲਾਏ.. "ਦੇਬੀ" ਜੀਹਨੇ ਮੁੜ ਨੀ ਆਉਣਾ.. ਉਹਦੀ ਯਾਦ ਵੀ ਕਾਹਨੂੰ ਆਵੇ.. !!
Waqt Nu Aakhir Harhne Painde.. Hunde Fatt Sajjnaa De Laaye.. "Debi" Jeehne Murh Ni Auna.. Ohdi Yaad v Kaahnu Aawe.. !!
|
|
19 Feb 2013
|
|
|
|
ਰੱਬ ਕਰੇ ਮਨਜ਼ੂਰ.. ਇੱਕੋ ਗੱਲ ਅਸੀ ਚਾਹੀਏ.. ਨੀ ਤੂੰ ਅੱਖਾਂ ਸਾਹਵੇਂ ਹੋਵੇਂ.. ਜਦੋਂ ਦੁਨੀਆਂ ਤੋਂ ਜਾਈਏ.. !!
|
|
19 Feb 2013
|
|
|
|
|
ਨਿਗਾ ਤੇਰੇ ਵੱਲ ਜਾਵੇ.. ਤਾਂ ਗੁਣ ਦਿਸਦੇ ਨੇ ਲੱਖਾਂ.. ਐਬ ਦਿਸਦੇ ਕਰੋੜਾਂ.. ਜਦੋਂ ਸੀਸ਼ੇ ਸਾਹਵੇਂ ਜਾਈਏ.. !!
|
|
19 Feb 2013
|
|
|
|
ਤੇਰੇ ਸੋਹਣੇ ਨਕਸ਼ ਕੁੜੇ.. ਦਿਲ ਦੀ ਇੱਕ ਨੁੱਕਰੇ ਨੇ.. ਨਹੀਂ ਵਕਤ ਮਿਟਾ ਸਕਿਆ.. ਬੜੇ ਡੂੰਘੇ ਉਕਰੇ ਨੇ.. !!
|
|
19 Feb 2013
|
|
|
|
ਦਿਲ ਕੋਈ ਖਿਡਾਉਣਾ ਨਹੀਂ.. ਜੋ ਤੋੜ ਤੋੜ ਵੇਖਦਾ.. ਪਿਆਰ ਕੋਈ ਹਿਸਾਬ ਨਹੀਂ.. ਜੋ ਜੋੜ ਜੋੜ ਵੇਖਦਾ.. !!
Dil Koyi Khiddauna Nhi.. Jo Torh Torh Wekhda.. Pyaar Koyi Hissab Nhi.. Jo Jorh Jorh Wekhda.. !!
#Gurdass Mann
|
|
19 Feb 2013
|
|
|
|
"ਦੇਬੀ" ਦੇਇਆਂ ਸ਼ੇਅਰਾਂ ਨੂੰ ਤੂੰ.. ਪੜੀ ਖੱਤ ਵਾਂਗ.. ਸ਼ਾਇਦ ਕਿਸੇ ਚੋਂ ਤੇਰਾ ਨਾਮ ਨਿਕਲੇ.. !!
|
|
19 Feb 2013
|
|
|
|
ਇੱਕੋ ਮਾਂ ਦੇ ਜੰਮਿਆਂ ਵਿੱਚ ਪੈਣ ਜੇ ਖਾਰਾਂ.. ਲੋਕੋ ਇਹਦੇ ਵਰਗੀਆਂ ਨਾ ਜੱਗ 'ਤੇ ਹਾਰਾਂ.. !!
|
|
19 Feb 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|