Punjabi Poetry
 View Forum
 Create New Topic
  Home > Communities > Punjabi Poetry > Forum > messages
Showing page 622 of 1275 << First   << Prev    618  619  620  621  622  623  624  625  626  627  Next >>   Last >> 
Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

Dedicated to all Daughters :-

ਸਾਰੀ ਉਮਰ ਜਿਹੜੇ ਫੁੱਲ ਦੀ ਪਰਵਰਿਸ਼ ਕੀਤੀ..
ਜਦ ਖੁਸ਼ਬੂ ਦੇਣ ਦੇ ਕਾਬਿਲ ਹੋਇਆ ਤਾਂ ਗੈਰਾਂ ਨੂੰ ਦੇ ਦਿੱਤਾ.. !! o.O

Saari Umarr Jehde Full Di Parwrish Kiti..
Jad Khhushbbu Den De Kaabil Hoya Taa Gairran Nu De Ditta.. !! o.O

24 Feb 2013

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 



ਇਸ ਅਣਹੋਣੀ ਨੂੰ ਕਹਿਣ ਲਈ.. ਮੇਰੀ ਜੀਭ ਵੀ ਡਰਦੀ ਆ..

ਅੱਜ ਕੱਲ ਤਾਂ ਮੇਰੇ ਨਾਂ ਤੋ ਵੀ ਸੁਣਿਆ ਉਹ ਨਫਰਤ ਕਰਦੀ ਆ.. !! o.O

Iss Anhoni Nu Kehn Lyi.. Meri Jeebh v Darrdi aa..
Ajj Kall Taa Mere Naam to v Suneya Ohh Nafrat Krdi aa.. !! o.O

24 Feb 2013

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 



ਬੜਾ ਜੋਰ ਲਾਇਆ ਉਸਨੂੰ ਦਿਲ ਚੋ ਕੱਡਣ ਲਈ..

ਪਰ ਸਰੀਰ ਕਹਿੰਦਾਂ ਮੈ ਰੂਹ ਬਿਨਾ ਜੀ ਨੀ ਸਕਦਾ.. !! o.O

Brrhaa Zorr Laya Ussnu Dil Cho Kaddn Lyi..
Parr Sareer Kehnda Main Rooh Bina Jee Ni Skda.. !! o.O

24 Feb 2013

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 

ਮੁੱਦਤਾਂ ਲੰਘ ਗਈਆਂ ਉਸ ਤੋਂ ਬਿਨਾ ਜਿਊਣ ਦੀ ਆਦਤ ਪਾਉਣ 'ਚ..
ਕੰਬਖਤ ਉਸ ਦੀ ਇੱਕ ਝਲਕ ਨੇ ਫੇਰ ਉਸੇ ਮੋੜ ਤੇ ਲੈ ਆਂਦਾ.. !! o.O

Muddtaa Langhh Gyian Uss To Bina Jeon Di Aadat Paun Ch..
Kambakhht Uss Di Ikk Jhalak Ne Ferr Usse Morhh Te Laii aanda.. !! o.O

24 Feb 2013

Jaspreet Singh
Jaspreet
Posts: 685
Gender: Male
Joined: 17/Feb/2013
Location: Bathinda
View All Topics by Jaspreet
View All Posts by Jaspreet
 



ਚੱਲੀ ਜਾਂਦੀ ਆ ਜਿੰਦਗੀ ਸਾਡੀ.. ਘਾਟ ਨਹੀਂ ਹੈ ਸਾਹਾਂ ਦੀ.. 
ਬਖ਼ਸ਼ ਦੇਊਗਾ ਬਾਬਾ ਨਾਨਕ.. ਲੰਬੀ ਲਿਸਟ ਗੁਨਾਹਾਂ ਦੀ.. !! o.O

Challi Jaandi aa Zindagi Saadi.. Ghaat Nahi Hai Saaha Di..
Bakhashh DeuGaa Baba Nanak.. Lambbi List Gunaaha Di.. !! o.O

24 Feb 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਪਾਣੀ ਬੂੰਦ-ਬੂੰਦ ਬਚਾਈਏ, ਮੁੰਡਾ ਲੋਕਾਂ ਨੂੰ ਸਮਝਾਵੇ ..
ਟੂਟੀ ਖੁੱਲ੍ਹੀ ਛੱਡ ਕੇ, ਘਰ ਬਾਪੂ ਨਿੱਤ ਨਹਾਵੇ ..

25 Feb 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਨਸ਼ਾ ਛੱਡੋ ਸਮਾਗ਼ਮ ਵਿੱਚ, ਜੋ ਮੁੱਖ ਮਹਿਮਾਨ ਆਇਆ ..
ਸਟੇਜ 'ਤੇ ਬੋਲਣ ਤੋਂ ਪਹਿਲਾਂ, ਉਹ ਨੇ ਮੋਟਾ ਪੇੱਗ਼ ਲਗਾਇਆ ..

25 Feb 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਉਸੇ ਯਕੀਨ ਹੋ ਜਾਏ ਕੁਛ ਇਸ ਅਦਾ ਸੇ ਸੁਣਾਨਾ ਹਾਲ਼ੇ-ਏ-ਦਿਲ ਹਮਾਰਾ ਫ਼ਰਾਜ਼ ..
ਵੋਹ ਖੁਦ ਹੀ ਕਹਿ ਦੇ ਕਿ ਕਿਸੀ ਕੋ ਤਰਸਾਨਾ ਬੁਰੀ ਬਾਤ ਹੈ ..

25 Feb 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਮਾਂ ਬੋਲੀ 'ਤੇ ਨਾਜ਼ ਕਰੋ, ਮਤੇਈਆਂ ਦੇ ਗਲ ਲੱਗ ਕੇ ,
ਸੱਕੀ ਮਾਂ ਨਾ ਨਾਰਾਜ਼ ਕਰੋ .. ਗੁਰਮੀਤ ਸੰਧਾ

25 Feb 2013

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

 

ਫਿਰ ਕੁਛ ਇਸ ਦਿਲ ਕੋ ਬੇਕਰਾਰੀ ਹੈ ,,,ਸੀਨਾ ਜੋਇਆ ਏ ਜ਼ਖਮ ਕਾਰੀ ਹੈ
ਫਿਰ ਉਸੀ ਬੇਵਫਾ ਪੇ ਮਰਤੇ ਹੈਂ,,,ਫਿਰ ਵਹੀ ਜਿੰਦਗੀ ਹਮਾਰੀ ਹੈ 

ਫਿਰ ਕੁਛ ਇਸ ਦਿਲ ਕੋ ਬੇਕਰਾਰੀ ਹੈ ,,,ਸੀਨਾ ਜੋਇਆ ਏ ਜ਼ਖਮ ਕਾਰੀ ਹੈ

ਫਿਰ ਉਸੀ ਬੇਵਫਾ ਪੇ ਮਰਤੇ ਹੈਂ,,,ਫਿਰ ਵਹੀ ਜਿੰਦਗੀ ਹਮਾਰੀ ਹੈ 

 

25 Feb 2013

Showing page 622 of 1275 << First   << Prev    618  619  620  621  622  623  624  625  626  627  Next >>   Last >> 
Reply