|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਫੱਟ ਸਮੇਂ ਨਾਲ ਨੇ ਭਰ ਜਾਂਦੇ.. ਤਲਵਾਰ ਗੰਡਾਸੇ ਗੋਲੀ ਦੇ.. "ਦੇਬੀ" ਜ਼ਖਮ ਚੰਦਰੀਆਂ ਜੀਭਾਂ ਦੇ.. ਸਾਰੀ ਉਮਰ ਟੱਸਕਦੇ ਰਹਿੰਦੇ ਨੇ.. !!
Fatt Samey Naal Ne Bhar Jaande Talwaar Ganddaase Goli De.. "Debi" Zakham Chandriya Jeebhan De.. Saari Umar Tasskde Rehnde Ne.. !!
|
|
19 Feb 2013
|
|
|
|
For Girls..
ਸ਼ਰਮ ਦਾ ਗਹਿਣਾ ਨਾ ਲਾਇਆ.. ਨਜ਼ਰਾਂ ਤਾਂਹ ਨਹੀਂ ਚੁੱਕੀਆਂ.. ਉਹਨਾਂ ਲਈ ਤਾੜੀਆਂ ਮਾਰੋ.. ਓ ਜਿੰਨਾ ਧੀਆਂ ਨੇ ਮਾਪਿਆਂ ਦੀਆਂ ਇੱਜ਼ਤਾਂ ਬਚਾ ਰੱਖੀਆਂ.. ਉਹਨਾਂ ਲਈ ਤਾੜੀਆਂ ਮਾਰੋ.. ਆਪਣੇ ਪਰਿਵਾਰ ਦੇ ਲੇਖੇ.. ਜਿੰਨਾ ਸਾਰੀ ਉਮਰ ਲਾਈ.. ਉਹਨਾਂ ਲਈ ਤਾੜੀਆਂ ਮਾਰੋ.. !!
|
|
19 Feb 2013
|
|
|
|
ਕਿਸੇ ਤੋਂ ਮੰਗਣਾ "ਦੇਬੀ" ਮੌਤ ਬਰਾਬਰ ਹੈ.. ਰੱਬ ਵੱਲੋਂ ਹੀ ਸਰਦਾ ਰਹੇ ਤਾਂ ਚੰਗਾ ਏ.. !
|
|
19 Feb 2013
|
|
|
|
ਮੈਂ ਬੁਰੇ ਵਕਤ ਨੂੰ ਆਖਾਂ ਚੰਗਾ.. ਜਿਹੜਾ ਖੋਟੇ ਖਰੇ ਨਿਤਾਰ ਗਿਆ.. ਪਿਆਰ ਸ਼ਬਦ ਉਂਝ ਸੋਹਣਾ ਏ.. ਹੋ "ਦੇਬੀ" ਲਈ ਬੇਕਾਰ ਗਿਆ.. !
|
|
19 Feb 2013
|
|
|
|
ਇਕਲਾਪੇ ਦੀ ਠੰਡ 'ਚ ਜਦ ਵੀ ਠਰਦੀ ਹੋਵੇਗੀ.. ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਗੀ.. !!
Ikklaape Di Thandd Ch Jad v Thharrdi Howegi.. Saah to Niggaah Sajjan Chete Kardi Howegi.. !!
|
|
19 Feb 2013
|
|
|
|
|
ਮਨ ਵਿੱਚ ਜੋ ਤਸਵੀਰ ਹੈ ਓਹੀ ਓਹੀ ਤੱਕਣਾ ਚਾਹੁੰਦਾ ਹਾਂ.. "ਅਜੇ ਵੀ ਚਾਹੁੰਦੀ" ਭਰਮ ਜਿਹਾ ਇੱਕ ਰੱਖਣਾ ਚਾਹੁੰਦਾ ਹਾਂ.. !!
|
|
19 Feb 2013
|
|
|
|
ਮੰਨਿਆ ਉਹ ਸਭ ਤੋਂ ਸੋਹਣੇ ਨੇ.. ਮੰਨਿਆ ਉਹ ਸਭ ਤੋਂ ਚੰਗੇ ਨੇ.. ਪਰ ਸਾਨੂੰ ਭਾਅ ਕੀ ਉਹਨਾਂ ਦਾ.. ਸਾਡੇ ਵੱਲ ਨਿਗਾਹਵਾਂ ਨਹੀਂ ਕਰਦੇ.. !!
|
|
19 Feb 2013
|
|
|
|
Bhull Gyi Honi Maarhe Chete Waaliye Ni Jehda Tu Gareeb Maareya.. !!
|
|
19 Feb 2013
|
|
|
|
Ikk Nadi De Kinaaare.. "Debi" Kadon Milde.. Ni Tu Jaan Ke Ni Auna.. Te Saatho Aya Nhio Jaana.. !!
|
|
19 Feb 2013
|
|
|
|
Bhagwan Bane Jo Firde Ne.. Asi Ohna Di Rees Nahi Karde.. Sadi Taa "Debi" Koshish Hai k.. Insaan Mukammal Ban Jaayiye.. !!
|
|
19 Feb 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|