|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Tere Raaahan Wich Khdaa Khdaa.. Rukhh Ho Gya.. Teri Fotto Waangu.. 'Debi' Hun Chupp Ho Gya.. !!
|
|
19 Feb 2013
|
|
|
|
Tera Dil Patharr Je Haii.. Taa Leek Haan Main v.. Dekh Lii.. Saari Umarr Naa Mitaaya Jaawaga.. !!
|
|
19 Feb 2013
|
|
|
|
ਦਿਲਾਂ ਦੇ ਪੱਨਿਆਂ ਤੇ ਨਾਉਂ ਸੀ ਜ਼ਿਕਰ ਜਿਹਦਾ ਹਰ ਤਰਫ.. ਅਖਬਾਰ ਵਿੱਚ ਮਰਿਆਂ ਦੀ ਉਹ ਖਬਰ ਵਰਗਾ ਹੋ ਗਿਆ.. !
|
|
19 Feb 2013
|
|
|
|
ਬੁੱਲਾਂ ਨੂੰ ਸੀ ਹਾਸੇ ਦਿੰਦਾ.. ਮਨਪਰਚਾਵਾ ਕਰਦਾ ਸੀ.. ਲੋਕੀ ਭੁੱਲ ਜਾਂਦੇ.. ਉਹਨਾਂ ਲਈ.. ਕੌਣ ਖਿਡੌਣਾ ਬਣਦਾ ਸੀ.. !! o.O
|
|
19 Feb 2013
|
|
|
|
ਹੱਥ ਉੱਚੀਆਂ ਅਟਾਰੀਆਂ ਨੂੰ ਪਾਇਆ ਨਹੀਂਉਂ ਜਾਣਾ.. ਤੂੰ ਤਾਂ ਟੀਸੀ ਵਾਲਾ ਬੇਰ.. ਸਾਥੋਂ ਲਾਇਆ ਨਹੀਉਂ ਜਾਣਾ.. !!
|
|
19 Feb 2013
|
|
|
|
|
ਝੂਠ ਬੋਲ ਕੇ ਬੰਦਾ ਇਕ ਵਾਰ ਤਾ ਖੁਸ਼ੀ ਪਾ ਲੈਂਦਾ ..
ਪਰ ਜਦੋ ਸੱਚ ਦਾ ਪਤਾ ਚਲਦਾ ਪੈਰਾਂ ਥੱਲੋ ਜਮੀਨ ਨਿਕਲ ਜਾਂਦੀ ਆ ..
|
|
20 Feb 2013
|
|
|
|
ਗੁਸਤਾਖੀ ਗਲਤੀ ਹੋ ਸਕਦੀ, ਪਰ ਕੀਤਾ ਕਦੇ ਕਸੂਰ ਨਹੀ ..
ਇੱਧਰ ਸੁਣ ਕੇ ਉਧਰ ਲਾਉਣੀ, ਆਪਣਾ ਇਹ ਦਸਤੂਰ ਨਹੀ ..
|
|
20 Feb 2013
|
|
|
|
naa keh alvidaa te naastik hono bachaa mainu,
ke teri maujudagi 'ch khudaa nazdeek lagda ae..!!
read somewhere...
|
|
21 Feb 2013
|
|
|
|
ਮੇਰੇ ਪਿੰਡ 'ਚ ਕੋਈ ਘਰ ਨਹੀਂ, ਠੁਏਂ ਤੇ ਸੱਪਾਂ ਦੇ ਬਿੱਲ ਨੇ.
ਲੋਹਿਆਂ ਦੇ ਬੰਦਿਆਂ ਦੇ ਇੱਥੇ ਪੱਥਰਾਂ ਦੇ ਦਿਲ ਨੇ ..
ਮੇਰੇ ਪਿੰਡ 'ਚ ਕੋਈ ਘਰ ਨਹੀਂ, ਠੁਏਂ ਤੇ ਸੱਪਾਂ ਦੇ ਬਿੱਲ ਨੇ.
ਲੋਹਿਆਂ ਦੇ ਬੰਦਿਆਂ ਦੇ ਇੱਥੇ ਪੱਥਰਾਂ ਦੇ ਦਿਲ ਨੇ ..
|
|
21 Feb 2013
|
|
|
|
ਇਹ ਤਾਂ ਪਹਿਲਾਂ ਹੀ ਫਿਰਦੇ ਨੇ ਮੇਰੇ ਸਾਥੀ ਟੋਲਣ ਨੂੰ,
ਮੇਰੀ ਮੰਨਲਾ, ਤੇ ਤੂੰ ਰਹਿਣ ਦੇਵੀਂ ਮੇਰੇ ਹੱਕ 'ਚ ਬੋਲਣ ਨੂੰ ..
ਇਹ ਤਾਂ ਪਹਿਲਾਂ ਹੀ ਫਿਰਦੇ ਨੇ ਮੇਰੇ ਸਾਥੀ ਟੋਲਣ ਨੂੰ,
ਮੇਰੀ ਮੰਨਲਾ, ਤੇ ਤੂੰ ਰਹਿਣ ਦੇਵੀਂ ਮੇਰੇ ਹੱਕ 'ਚ ਬੋਲਣ ਨੂੰ ..
|
|
21 Feb 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|