|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉਹ ਨਾਲ ਹੁੰਦੀ ਤਾਂ ਜ਼ਿੰਦਗੀ ਜੰਨਤ ਜਿਹੀ ਲੱਗਣੀ ਸੀ.. ਉਹਦੇ ਬਿਨਾਂ ਤਾਂ ਹਰ ਸਾਹ ਜਿਉਂਦੇ ਰਹਿਣ ਦੀ ਵਜਾ ਪੁੱਛਦਾ.. !! o.O
Ohh Naal Hundi Taa Zindaggi Jannat Jehi Laggni c.. Ohde Bina Taa Harr Saah Jeonde Rehn Di Wajaah Puchhda.. !! o.O
|
|
25 Feb 2013
|
|
|
|
ਉਹ ਆ ਕੇ ਮੇਰੇ ਸੁਪਨੇ ਚ ਅੱਜ ਵੀ ਉਨਾ ਹੀ ਹੱਸਦੀ ਏ.. ਪਰ ਮੈਂ ਹੀ ਕਮਲਾ ਰੋ ਪੈਂਦਾ ਹਾਂ ਉਹਨੂੰ ਚੇਤੇ ਕਰਕੇ.. !! o.O
Ohh aa ke Mere Suppne Ch Ajj v Onnaa Hi Hassdi e.. Parr Main Hi Kamla Ro Painda Haan Ohnu Chete Karke.. !! o.O
|
|
25 Feb 2013
|
|
|
|
ਤੇਰੇ ਵਰਗਾ ਹੀ ਸੀ ਚਿਹਰਾ ਜਿਸਨੇ ਕੁਝ ਛੱਡਿਆ ਨਹੀਂ.. ਕੁਝ ਕੁ ਭੁੱਲ ਚੁੱਕਾਂ ਹਾਂ.. ਕੁਝ ਭੁੱਲਣਾ ਹੈ.. ਕੁਝ ਕੁਝ ਯਾਦ ਹੈ.. !! o.O
Tere Varga Hi c Chehra Jissne Kujhh Chhaddeya Nahi.. Kujhh k Bhull Chukka Haan.. Kujhh Bhhullna Baaki Haii.. Kujhh Kujhh Yaad Hai.. !! o.O
|
|
25 Feb 2013
|
|
|
|
ਮੁਦਤਾਂ ਹੋਈਆਂ ਵਿਛੜੇ ਨੂੰ.. ਓਹ ਗੱਲਾਂ ਫਿਰ ਯਾਦ ਕਰਨ ਨੂੰ " ਜੀ " ਕਰਦਾ.. ਰਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ.. ਅੱਜ ਫਿਰ ਤੈਨੂੰ ਆਪਣੀ ਕਹਿਣ ਨੂੰ " ਜੀ " ਕਰਦਾ.. !! o.O
Muddtaa Hoyian Vicchde Nu.. Ohh Gallaan Fer Yaad Karn Nu Jee Krdaa.. Rabb Jaane Tera Mera Ki Rishhta.. Ajj Fer Tennu Aapni Kehn Nu Jee Krda.. !! o.O
|
|
25 Feb 2013
|
|
|
|
ਯਾਦ ਆਉਣ ਉਹ ਪਲ.. ਜਦੋਂ ਉਹ ਸਾਡੇ ਕਰੀਬ ਸੀ.. ਯਕੀਨ ਨੀ ਆਉਦਾ ਖੁਦ ਤੇ.. ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ .. !!
Yaad Aun Oh Pal.. Jadon Ohh Saade Kareeb c.. Yakeen Ni Aunda Khud Te.. Kade Asi Enne KhushhNaseeb c.. !!
|
|
25 Feb 2013
|
|
|
|
|
ਇਹ ਪੈਸੇਆਂ ਦਾ ਸ਼ਹਿਰ ਹੈ ਹਰ ਚੀਜ਼ ਇਥੇ ਵਿਕ ਰਹੀ.. ਫਿਰ ਪਿਆਰ ਕੀ.. ਇਜਹਾਰ ਕੀ.. ਇਕਰਾਰ ਕੀ.. ਇਨਕਾਰ ਕੀ.. !!
Eh Paisseya Da Shehar Hai Harr Cheez Ethe Vikk Rahi.. Ferr Pyaar Ki.. Izhaar Ki.. Iqraar Ki.. Inkaar Ki.. !!
|
|
27 Feb 2013
|
|
|
|
ਮੇਰੀ ਤਹਿਜ਼ੀਬ ਮੇਰਾ ਸਲੀਕਾ ਅੱਜ ਵੀ ਸ਼ਰਮਸਾਰ ਹੈ.. ਕਿੰਨੇ ਮਿਹਣੇ ਮੇਰੀ ਚੁੱਪ ਨੇ ਚੁੱਪ ਚੁਪੀਤੇ ਕਬੂਲ ਲਏ.. !!
|
|
27 Feb 2013
|
|
|
|
ਤੱਪਦੇ ਰਾਹੀਂ ਤੁਰਦੇ ਤੁਰਦੇ ਪੈਰੀਂ ਛਾਲੇ ਪੈ ਗਏ ਨੇ.. ਰੁਖ੍ਹਾਂ ਵਰਗੇ ਲਗਦੇ ਸੀ ਜੋ ਛਾਵਾਂ ਖੋਹ ਕੇ ਲੈ ਗਏ ਨੇ.. !!
|
|
27 Feb 2013
|
|
|
|
ਜਦ ਲੱਗਾ ਸੀ ਤੀਰ ਤਾਂ ਜ਼ਖਮ ਦਾ ਅਹਿਸਾਸ ਹੀ ਨੀ ਹੋਇਆ.. ਦੁੱਖ ਓਦੋਂ ਹੋਇਆ ਜਦੋਂ ਕਮਾਨ ਆਪਣਿਆਂ ਦੇ ਹੱਥ ਵੇਖੀ.. !! o.O
Jad Lagga c Teer Taa Zakhham Da Ehsaas Hi Ni Hoya.. Dukhh Odon Hoya Jadon Kamaan Aapneya De Hathh Vekhi.. !! o.O
|
|
02 Mar 2013
|
|
|
|
ਕੌੜੀ ਚੀਜ਼ ਕਦੇ ਮਿੱਠੀ ਨਹੀਂ ਹੁੰਦੀ ਭਾਂਵੇ ਸਹਿਦ ਵੀ ਮਿਲਾ ਦੇਈਏ.. ਬੇਗਾਨੇ ਕਦੇ ਆਪਣੇ ਨਹੀਂ ਹੁੰਦੇ ਭਾਂਵੇ ਜਾਨ ਵੀ ਗੁਵਾ ਦੇਈਏ.. !! o.O
Kaurhhi Cheez Kade Mithhi Nahi Hundi Bhaawe Shehed v Mila Deyiye.. Begaane Kade Apne Nahi Hunde Bhaawe Jaan v Gwaa Deyiye.. !! o.O
|
|
02 Mar 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|