|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਰਿਦਮ ਨਹੀ ਕੋਈ ਤਾਲ ਨਹੀਂ ਮੇਰਾ ਹਿਰਦਾ ਓਭੜ ਖਾਬੜ ਹੈ, ਤੇਰੇ ਦੁੱਖ 'ਤੇ ਸ਼ਿਅਰ ਕੀ ਆਖਾਂ ਸੀਨੇ ਵਿੱਚ ਫਿਰਦੀ ਲੀਕ ਜਿਹੀ |
.....ਇਕਬਾਲ
|
|
27 Dec 2012
|
|
|
|
|
ਜ਼ਰੁਰਤ ਤੋੜ ਦਿੰਦੀ ਹੈ ਗੁਰੂਰ ਇਨਸਾਨ ਦਾ,,
ਨਾ ਹੁੰਦੀ ਕੋਈ ਮਜਬੂਰੀ ਤਾ ਹਰ ਆਦਮੀ ਖੁਦਾ ਹੁੰਦਾ,...
|
|
27 Dec 2012
|
|
|
|
Dard hamesha apne hi dete hai
warna gairo ko kya pata apko taklif kis baat se hoti hai....
|
|
27 Dec 2012
|
|
|
|
ਅਸੀ ਹੈਗੇ ਆ ਜਾਂ ਨਹੀ ਓਹਨੂੰ ਕਦੇ ਫ਼ਿਕਰ ਨਹੀ ਹੁੰਦਾ--
-- ਤੇ ਸਾਡੀ ਅੱਜ ਵੀ ਕੋਈ ਐਸੀ ਮਹਿਫਲ ਨਹੀ ਜਿੱਥੇ ਉਸਦਾ ਜ਼ਿਕਰ ਨਹੀ ਹੁੰਦਾ -
|
|
27 Dec 2012
|
|
|
|
|
ਜਿਸਨੂੰ ਰਿਸ਼ਤੇ ਦੀ ਪਰਵਾਹ ਨਹੀ ਹੁੰਦੀ ,,,
ਉਹ ਅਕਸਰ ਬਹਿਸ 'ਚ ਜਿੱਤਣਾ ਹੀ ਚਾਹੁੰਦਾ ਹੈ ,,
|
|
27 Dec 2012
|
|
|
|
50 ਇੰਚ ਦੀ ਹੋਈ ਕਮਰ, ਨਾ ਕਮਰਾ ਕਹੋ,ਮਹੋਲ ਹੋ ਜਾਏਗਾ ਖਰਾਬ ਲਗਾਮ ਨਹੀ ਲਗਾਈ ਖਾਣੇ ਤੇ, ਪੈੰਟ ਦੀ ਥਾਂ ਤੰਬੂ ਪਹਿਨੋਗੇ ਜਨਾਬ...
|
|
28 Dec 2012
|
|
|
|
raste ch pahe full da nam svagat hai.
masle jan te vee khusboo khatam nahin hundi.
|
|
28 Dec 2012
|
|
|
|
ਇਕ ਬਹਿ ਕੋਲ ਖੁਸ਼ਾਮਦ ਕਰਦੇ ਗਰਜ਼ੀ ਹੋਣ ਕਮੀਨੇ । ਬੇਪਰਵਾਹ ਨਾ ਪਾਸ ਖਲੋਵਣ,ਪਰ ਹੋਵਣ ਯਾਰ ਨਗ਼ੀਨੇ । ਹਾਸ਼ਮ ਸ਼ਾਹ
|
|
29 Dec 2012
|
|
|
|
Hum Ne Har Dukh Ko Muhabbat Ki Inaayat Samjha
Hum Koi Tum The Ke Duniya Se Shikaayat Karte...!
|
|
29 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|