|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਵੇਚਣੇ ਦੀਵੇ ਅਤੇ ਇਤਰਾਜ਼ ਕਰਨਾ ਰੌਸ਼ਨੀ 'ਤੇ ਰਾਤ ਦੇ ਸੌਦਾਗਰਾਂ ਦਾ ਇਹ ਵੀ ਕੀ ਦਸਤੂਰ ਹੋਇਆ...
Jaswinder
|
|
15 Dec 2012
|
|
|
|
ਬੁਲੰਦੀਆਂ ਤੇ ਪੁੱਜਣ ਲਈ, ਝੁੱਕ ਕੇ ਤਹਿ ਕਰਨਾ ਪੈਂਦਾ ਹੈ ਪੈਂਡਾ ਪੈਰ ਥੱਕ ਜਾਣ ਜਦੋਂ, ਸਿਰ ਦੇ ਭਾਰ ਤੁਰਦੀਆਂ ਨੇ ਪੈੜਾਂ
|
|
16 Dec 2012
|
|
|
|
Kbi Jazbon ,Kbi Khwaabon Ki Tijarat Kr k,
Dil Ny Dukh Dard Kmaye Hen Muhabbat Kr K...!
|
|
16 Dec 2012
|
|
|
|
Itny Zalim Naa Bno Kuch To Muravvat Seekho,
Tum Py Marty Hen To Kya Maaar Hi DaLo gay.......
|
|
16 Dec 2012
|
|
|
|
ਜੋ ਹੋਇਆ ਬਸ ਠੀਕ ਹੋਇਆ ਇਹੋ ਕਹਿਣਾ ਚੰਗਾ ਲੱਗਦਾ ਏ--•
•--ਪਿਆਰ ਦੀ ਬਾਜ਼ੀ ਹਾਰਿਆ ਨੂੰ ਚੁੱਪ ਰਹਿਣਾ ਹੀ ਚੱਗਾ ਲੱਗਦਾ ਏ
|
|
16 Dec 2012
|
|
|
|
|
ਬੜਾ ਕੁਝ ਵਕ਼ਤ ਨੇ ਲਿਖਿਆ ਮੇਰੇ ਤਨ 'ਤੇ ਮੇਰੀ ਰੂਹ 'ਤੇ ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮੇਰੇ ਇਤਿਹਾਸ ਤੋਂ ਪਹਿਲਾਂ
|
|
16 Dec 2012
|
|
|
|
ਕੱਲਿਆਂ ਹੀ ਪੈਂਦੀ ਹੈ ਵਖ਼ਤ ਦੀ ਧੁੱਪ ਸੇਕਣੀ ਢਲ ਜਾਂਦੀ ਰਿਸ਼ਤਿਆ ਦੀ ਛਾਂ ਨੀ ਜਿੰਦੇ ਮੇਰੀਏ...
|
|
16 Dec 2012
|
|
|
|
ਅਸੀਂ ਡੁੱਬ ਰਹੇ ਸਾਂ ਕੰਢਿਆਂ ਤੇ, ਇਸ ਗੱਲ ਦਾ ਏਨਾ ਗਮ ਨਹੀਂ ਸੀ ਜੇ ਗਮ ਸੀਂ ਤਾਂ ਬਸ ਏਨਾ ਸੀਂ ਤੈਰਾਕ ਤਮਾਸ਼ਾ ਤੱਕਦੇ ਰਹੇ....!
|
|
17 Dec 2012
|
|
|
|
ਕਭੀ ਯੂੰ ਭੀ ਆ ਮੇਰੀ ਆਂਖ ਮੇਂ ਕਿ ਮੇਰੀ ਨਜ਼ਰ ਕੋ ਖਬਰ ਨਾ ਹੋ
ਮੁਝੇ ਏਕ ਰਾਤ ਨਵਾਜ਼ ਦੇ ਮਗਰ ਉਸ ਕੇ ਬਾਅਦ ਸਹਿਰ ਨਾ ਹੋ
ਕਭੀ ਯੂੰ ਭੀ ਆ ਮੇਰੀ ਆਂਖ ਮੇਂ ਕਿ ਮੇਰੀ ਨਜ਼ਰ ਕੋ ਖਬਰ ਨਾ ਹੋ
ਮੁਝੇ ਏਕ ਰਾਤ ਨਵਾਜ਼ ਦੇ ਮਗਰ ਉਸ ਕੇ ਬਾਅਦ ਸਹਿਰ ਨਾ ਹੋ
- ਬਸ਼ੀਰ ਬਦਰ
|
|
17 Dec 2012
|
|
|
|
ਮਿੱਟੀ ਚੁਣਦੀ ਜੜ੍ਹਾਂ ਨੂੰ ,'ਤੇ ਜੜ੍ਹ ਚੁਣਦੀ ਏ ਫੁੱਲਾਂ ਨੂੰ ਜ਼ਿੰਦਗੀ ਚੁਣਦੀ ਬੰਦੇ ਨੂੰ ,'ਤੇ ਬੰਦਾ ਚੁਣਦਾ ਭੁੱਲਾਂ ਨੂੰ ...ਬਲਵਿੰਦਰ ਸਿੰਘ
|
|
17 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|