|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਦੇ ਕਦੇ ਲਗਦਾ ਹੈ ਕੇ ਉਸ ਦੀਵੇ ਦੀ ਲੋ ਵਾਂਗ ਹਾਂ ਜਿਸ ਵਿਚ ਤੇਲ ਖਤਮ ਹੁੰਦਾ ਜਾ ਰਿਹਾ ਹੈ
ਤੇ ਕਦੀ ਓਸ ਲੋ ਨੂ ਬਰਕਰਾਰ ਰਖਣ ਵਾਲੇ ਮਸੀਹੇ ਦੇ ਆਸ ਪਾਸ ਹੋਣ ਦੀ ਆਹਟ ਦਾ ਏਹਸਾਸ ਫੇਰ ਜਾਗ ਜਾਂਦਾ ਹੈ!.. ਸਿਮਰ
ਕਦੇ ਕਦੇ ਲਗਦਾ ਹੈ ਕੇ ਉਸ ਦੀਵੇ ਦੀ ਲੋ ਵਾਂਗ ਹਾਂ ਜਿਸ ਵਿਚ ਤੇਲ ਖਤਮ ਹੁੰਦਾ ਜਾ ਰਿਹਾ ਹੈ
ਤੇ ਕਦੀ ਓਸ ਲੋ ਨੂ ਬਰਕਰਾਰ ਰਖਣ ਵਾਲੇ ਮਸੀਹੇ ਦੇ ਆਸ ਪਾਸ ਹੋਣ ਦੀ ਆਹਟ ਦਾ ਏਹਸਾਸ ਫੇਰ ਜਾਗ ਜਾਂਦਾ ਹੈ!.. ਸਿਮਰ
|
|
10 Dec 2012
|
|
|
|
ਇਕ ਮੰਨ ਲਈਂ ਤੂੰ ਸਾਡੀ ਵੀ,,ਅਸੀਂ ਸੌ ਮੰਨੀਆਂ ਚੁੱਪ ਕਰਕੇ,, ਸਾਡੀ ਮੌਤ ਲਈ ਕਰੀਂ ਦੁਆ,,ਕੀ ਜੀਣਾ ਪਲ - ਪਲ ਮਰਕੇ,
|
|
10 Dec 2012
|
|
|
|
|
ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਪ੍ਰੀਤ.
|
|
11 Dec 2012
|
|
|
|
ਰਹਿੰਦੇ ਉਹਨਾ ਦੇ ਪਾਣੀ ਬੇ-ਚੈਨ ਸਾਗਰਾਂ ਵਿੱਚ ਲੰਘ ਜਾਂਦੀਆਂ ਜੋ ਨਦੀਆਂ ਮਾਰੂਥਲਾਂ ਤੋਂ ਚੋਰੀ...
|
|
11 Dec 2012
|
|
|
|
|
ਗ਼ਲਤੀ ਕੋਈ ਵੀ ਮਨੁੱਖ ਕਰ ਸਕਦਾ ਹੈ ... ਪਰ ਮੂਰਖ ਤੋਂ ਬਗ਼ੈਰ ਕੋਈ ਵੀ ਉਸ ਨੂੰ ਜਾਰੀ ਨਹੀਂ ਰੱਖ ਸਕਦਾ ...
|
|
13 Dec 2012
|
|
|
|
ਹਮੇਸ਼ਾ ਅਤੀਤ (Past ) ਬਾਰੇ ਹੀ ਸੋਚਦੇ ਰਹਿਣਾ , ਯਾਦਸ਼ਕਤੀ ਦੀ ਦੁਵਰਤੋਂ (Missuse) ਹੈ ...
|
|
13 Dec 2012
|
|
|
|
ਗੁੱਸੇ ਦੀ ਤਪਸ਼ ਵਿੱਚ ਇਨੀ ਗਰਮੀ ਹੁੰਦੀ ਆ ਕਿ , ਕਈ ਵਾਰ ਪਿਆਰੇ ਰਿਸ਼ਤਿਆ ਨੂੰ ਵੀ ਰਾਖ ਕਰ ਦਿੰਦੀ ਆ ...
|
|
13 Dec 2012
|
|
|
|
|
ਕੋਈ ਏਦਾਂ ਵੀ ਪੜਦਾ ਹੈ ਪੁਰਾਣੇ ਖ਼ਤ ਕਈ ਵਾਰੀ ਹਵਾਵਾਂ ਵਿੱਚ ਗੁਆਚੀ ਮਹਿਕ ਜਿੱਦਾਂ ਟੋਲਦਾ ਹੋਵੇ...
Jaswinder
|
|
15 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|