|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Dil Me Chupa Liya Hai Tere Ghum Ko Is Liye..!!
Kahein Ye Bhi Na Bichar Jaye Tere Pyar Ki Tarah.............
|
|
07 Dec 2012
|
|
|
|
Chle jayenge Un-kareeb tujhe tere haal pr chor kr Qadar kya hoti hai tujhe waqt sikha dega.........
|
|
07 Dec 2012
|
|
|
|
ਮੱਤ ਮਾਰ ਲਈ ਮੇਰੀ ਮਜ਼ਬੂਰੀਆਂ ਨੇ !! ਕਿਸੇ ਦੀਆਂ ਦੂਰੀਆਂ ਨੇ ਕਿਸੇ ਦੀਆਂ ਘੂਰੀਆਂ ਨੇ !!
|
|
08 Dec 2012
|
|
|
|
ਕੁਝ ਹਾਲਾਤ ਮਾੜੇ, ਕੁਝ ਅਸੀਂ ਆਪ ਕੂਝ ਜਜ਼ਬਾਤ ਰੋਂਦੇ, ਨੈਣੋਂ ਅਥਰੂ ਚੋਂਦੇ!! ਫਿਰ ਵੀ ਕੁਝ ਸਮਝ ਨੀ ਪਾਉਂਦੇ ਏ ਕਿਉਂ ਕੁਰਲਾਉਂਦੇ,ਨੀਰ ਵਹਾਉਂਦੇ "ਰੂਪ" ਨੂੰ ਡਾਹਡਾ ਤੜਪਾਉਂਦੇ ਰਿਸ਼ਤਾ ਨਾਲ ਗਮਾ ਦੇ ਲਾਉਂਦੇ!!
|
|
08 Dec 2012
|
|
|
|
ਵੇ! ਤੇਰੇ ਸਾਰੇ ਮਾਫ਼ ਗੁਨਾਹ ! ਜੇ 'ਰੂਪ' ਨੂੰ ਆਪਣਾ ਲਵੇਂ ਬਣਾ !!
|
|
08 Dec 2012
|
|
|
|
|
ਤੇਰੇ ਨਾਲ ਬਿਤਾਏ ਪਲ ਤਾਂ ਓ ਆਮ ਜੇਹੇ ਸੀ
ਪਰ ਯਾਦਾਂ 'ਚ ਰਹਿ ਕੇ ਖ਼ਾਸ ਬਣ ਚਲੇ
ਤੇਰੇ ਨਾਲ ਬਿਤਾਏ ਪਲ ਤਾਂ ਓ ਆਮ ਜੇਹੇ ਸੀ
ਪਰ ਯਾਦਾਂ 'ਚ ਰਹਿ ਕੇ ਖ਼ਾਸ ਬਣ ਚਲੇ
|
|
08 Dec 2012
|
|
|
|
Mukkdi Gall Pagg Nal Vakhri ToHar__, Te Punjabi Suit Vich E Sohni LagDi Kaur___
|
|
08 Dec 2012
|
|
|
|
ਅੱਸੀ ਦਿਲ ਆਵਦਾ ਸੰਜਾ ਲਵਾਂਗੇ ਵੇ ਤੂ ਚੀਨਤਾ ਨਾ ਕਰ ਤੇਰੇ ਬਿਨਾ ਜਿੰਦਗੀ ਲਾੰਗਾ ਲਵਾਂਗੇ
|
|
09 Dec 2012
|
|
|
|
ਜੱਟੀ ਅਰਸ਼ਾਂ ਤੋਂ ਆਈ ਸਾਰੇ ਪਿੰਡ ਵਿੱਚ ਮਚ ਗਈ ਦੁਆਈ
ਲੋਕੀਂ ਅੱਡੀਆਂ ਚੁਕ-੧ ਦੇਖਣ ਕੇਹੜੀ ਮਾਂ ਦੀ ਹੈ ਜਾਈ....!!!
|
|
09 Dec 2012
|
|
|
|
ਤੈਨੂੰ ਅੰਦਾਜ਼ਾ ਹੀ ਨੀ ਮੇਰੇ ਪਿਆਰ ਦਾ ਬਸ!ਮਜ਼ਾਕ ਸਮਝਿਆ ਏ ਮੇਰੇ ਇਕਰਾਰ ਦਾ
|
|
09 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|