|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਵੋ ਹਰਫ਼ ਹਰਫ਼ ਮੇਰੀ ਰੂਹ ਮੇਂ ਉਤਰਤਾ ਗਯਾ
ਜੋ ਬਾਤ ਕਰਤਾ ਗਯਾ ਔਰ ਉਦਾਸ ਕਰਤਾ ਗਯਾ
ਵੋ ਹਰਫ਼ ਹਰਫ਼ ਮੇਰੀ ਰੂਹ ਮੇਂ ਉਤਰਤਾ ਗਯਾ
ਜੋ ਬਾਤ ਕਰਤਾ ਗਯਾ ਔਰ ਉਦਾਸ ਕਰਤਾ ਗਯਾ
|
|
19 Dec 2012
|
|
|
|
ਉਹ ਮੇਹਰਾਂ ਦਿਆਂ ਸਾਂਇਆਂ ,ਸਾਨੂੰ ਆਣ ਬਚਾਵੀਂ ਤੂੰ । ਇਸ ਭੁੱਲੇ-ਭੱਟਕੇ ਇਨਸਾਨ ਨੂੰ, ਸਿੱਧੇ ਰਸਤੇ ਪਾਵੀਂ ਤੂੰ ।
|
|
20 Dec 2012
|
|
|
|
ਗੁਰੂ ਰਾਮ ਦਾਸ ਤੇਰੀ ਸ਼ੋਭਾ ਦਾ ਅੰਤ ਕਿਸੇ ਨਾ ਪਾਇਆ ਏ । ਸਾਡੇ ਲਈ ਗੁਰੂ ਗ੍ਰੰਥ ਸਾਹਿਬ,ਰਾਗਾਂ ਦੇ ਵਿੱਚ ਬਣਾਇਆ ਏ ।
|
|
20 Dec 2012
|
|
|
|
@simar ..thnxx g....
. . . . . . . . . . . . . . . .
ਮੈ ਕਦੀ ਕਿਸੇ ਨੂੰ ਅਜਮਾਇਆ ਤਾਂ ਨਹੀ,
ਪਰ ਫਿਰ ਵੀ ਸਭ ਨੇ ਆਪਣਾ ਆਪਣਾ ਰੰ ਗ ਦਿਖਾ ਦਿਤਾ..
|
|
20 Dec 2012
|
|
|
|
|
|
ਕੱਸੀਆਂ ਨਦੀਆਂ ਟੱਪਦੇ, ਗਏ ਸਮੁੰਦਰ ਟੱਪ
ਜਿੰਨੀ ਵੱਡੀ ਛਾਲ ਸੀ ਉਨੀ ਵੱਡੀ ਸੱਟ....
Jaswinder
|
|
21 Dec 2012
|
|
|
|
ਲੰਘ ਚੱਲੀ ਉਮਰ ਹੁਣ ਤਾਂ ਇਹ ਕਰ ਲਈਏ ਫ਼ੈਸਲਾ ਤੇ ਦੋਵੋਂ ਆਖੀਏ ਮੈਂ ਗ਼ਲਤ ਸੀ ਤੂੰ ਠੀਕ ਸੀ....
langh chali umar hun tan eh kar lyiye faisla,
te dowo'n aakhiye main galat si tu theek si....
- Sukhwinder Amrit
|
|
23 Dec 2012
|
|
|
|
ਇਹ ਵੀ ਸੱਚ ਹੈ
ਵਿਛੜਨ ਵੇਲੇ ਦੁੱਖ ਹੀ ਕਾਫ਼ੀ ਹੁੰਦਾ ਹੈ ... ਮੁਨੀਰ ਨਿਆਜ਼ੀ
ਇਹ ਵੀ ਸੱਚ ਹੈ
ਵਿਛੜਨ ਵੇਲੇ ਦੁੱਖ ਹੀ ਕਾਫ਼ੀ ਹੁੰਦਾ ਹੈ ... ਮੁਨੀਰ ਨਿਆਜ਼ੀ
|
|
26 Dec 2012
|
|
|
|
ਮਸਤ ਰਹਾਂ ਮੈਂ ਆਪਣੇ ਆਪ ਵਿੱਚ, ਦੁੱਖ ਨੇ ਕਿ ਮਜ਼ਬੂਰੀ ਤੇ,
ਸੂਰਜ ਚੜ੍ਹਦਾ ਢੱਲਦਾ ਰਹਿੰਦਾ,ਮੇਰੇ ਹੋਸ਼ ਤੋਂ ਦੂਰੀ ਤੇ ...ਮੁਨੀਰ ਨਿਆਜ਼ੀ

Copyright © 2009 - punjabizm.com & kosey chanan sathh
|