|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਪਲ ਨੀ ਲੱਗਦਾ ਤਿੜਕਦਿਆਂ!! ਸ਼ੀਸ਼ੇ ਵਾਂਗਰਾਂ ਰਿਸ਼ਤਿਆਂ 'ਚ ਵੀ ਪਈ ਜਾਣ ਤੜੇੜਾਂ !!
|
|
09 Dec 2012
|
|
|
|
ਛੱਡ ਦਿਲਾ ਨਾ ਕਰ ਗਿਲਾ ਉਹਦੀ ਫ਼ਿਤਰਤ ਨਹੀਂ ਤੈਨੂੰ ਆਪਣਾ ਬਣਾਉਣ ਦੀ ਬਸ ਇੱਕ ਆਦਤ ਹੈ ' ਆਪਣਾਪਣ ' ਦਿਖਾਉਣ ਦੀ
|
|
09 Dec 2012
|
|
|
|
ਸਮਝਦੇ ਹਾਂ ਸਾਰਿਆਂ ਦੇ ਜ਼ਜ਼ਬਾਤਾਂ ਨੂੰ ਕੋਈ ਕਿਉਂ ਨੀ ਸਮਝਦਾ ਮੇਰੇ ਹਲਾਤਾਂ ਨੂੰ
|
|
09 Dec 2012
|
|
|
|
|
|
|
|
ਗਮ ਨਾ ਕਰਿਓ |
ਗਮ ਨਾ ਕਰਿਓ ਯਾਰੋ, ਜੇ ਜ਼ਮੀਨ ਦੇ ਮਾਲਿਕ ਨਹੀ ,
ਸੁਪਨੇ ਬੀਜੋ, ਦਿਲ ਦੀ ਧਰਤੀ ਵੇਹਲੀ ਹੈ ...
|
|
09 Dec 2012
|
|
|
... |
ਮੇਰੇ ਲਈ ਓਹ ਮੇਰੀ ਹਰ ਕਹਾਨੀ ਦਾ ਪਾਤਰ ਹੋ ਗਿਆ
ਤੇ ਮੈਂ ਉਸ ਲਈ ਪਾਤਰਾਂ ਭਾਰੀ ਕਹਾਨੀ ਹੀ ਰਹੀ....!
ਮੇਰੇ ਲਈ ਓਹ ਮੇਰੀ ਹਰ ਕਹਾਨੀ ਦਾ ਪਾਤਰ ਹੋ ਗਿਆ
ਤੇ ਮੈਂ ਉਸ ਲਈ ਪਾਤਰਾਂ ਭਾਰੀ ਕਹਾਨੀ ਹੀ ਰਹੀ....!
|
|
10 Dec 2012
|
|
|
main |
ਕਦੇ ਕਦੇ ਲਗਦਾ ਹੈ ਕੇ ਉਸ ਦੀਵੇ ਦੀ ਲੋ ਵਾਂਗ ਹਾਂ ਜਿਸ ਵਿਚ ਤੇਲ ਖਤਮ ਹੁੰਦਾ ਜਾ ਰਿਹਾ ਹੈ
ਤੇ ਕਦੀ ਓਸ ਲੋ ਨੂ ਬਰਕਰਾਰ ਰਖਣ ਵਾਲਾ ਮਸੀਹੇ ਦੇ ਆਸ ਪਾਸ ਹੋਣ ਦੀ ਆਹਟ ਦਾ ਏਹਸਾਸ ਫੇਰ ਜਾਗ ਜਾਂਦਾ ਹੈ!.. ਸਿਮਰ
ਕਦੇ ਕਦੇ ਲਗਦਾ ਹੈ ਕੇ ਉਸ ਦੀਵੇ ਦੀ ਲੋ ਵਾਂਗ ਹਾਂ ਜਿਸ ਵਿਚ ਤੇਲ ਖਤਮ ਹੁੰਦਾ ਜਾ ਰਿਹਾ ਹੈ
ਤੇ ਕਦੀ ਓਸ ਲੋ ਨੂ ਬਰਕਰਾਰ ਰਖਣ ਵਾਲਾ ਮਸੀਹੇ ਦੇ ਆਸ ਪਾਸ ਹੋਣ ਦੀ ਆਹਟ ਦਾ ਏਹਸਾਸ ਫੇਰ ਜਾਗ ਜਾਂਦਾ ਹੈ!.. ਸਿਮਰ
|
|
10 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|