|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬਦਲਾ ਲੈਣ ਦੀ ਖੁਸ਼ੀ ਕੁਝ ਚਿਰ ਦੀ ਹੁੰਦੀ ਹੈ
ਜਦ ਕੀ ਮਾਫ਼ ਕਰ
ਦੇਣ ਦਾ ਮਾਣ ਹਮੇਸ਼ਾਂ ਬਣਿਆ ਰਹਿੰਦਾ ਹੈ|
|
|
17 Dec 2012
|
|
|
|
ਦਿਲ ਦੇ ਬੋਲਾ ਨੂੰ ਕੋਈ ਸ਼ਾਇਰੀ ਕਹੇ ਤਾ ਦਰਦ ਨੀ ਹੁੰਦਾ
ਪਰ
ਤਕਲੀਫ਼ ਤਾਂ ਓਦੋ ਹੁੰਦੀ ਏ ਜਦੋ ਲੋਕੀ ਵਾਹ-ਵਾਹ ਕਰਦੇ ਨੇ •♥
|
|
17 Dec 2012
|
|
|
|
Humne Hamare Ishq Ka, Izhaar Yun Kiya, Phoolon Se Tera Naam, Pathron Pe Likh Diya
|
|
18 Dec 2012
|
|
|
|
Hamarey ghar mein yun to kya nahin hain, Bass itna hai koi rehtaa nahin hai..
|
|
18 Dec 2012
|
|
|
|
ladd reha han main apne wazud nu bachaun de lyi...
tusi taras diyan nazzaran naal mera haunsla na todo..
|
|
18 Dec 2012
|
|
|
|
|
ਖਾਮੋਸ਼ ਬੈਠੇ ਹੈਂ ਤੋ ਲੋਗ ਕਹਿਤੇ ਹੈਂ ਉਦਾਸ਼ੀ ਅੱਛੀ ਨਹੀ,
ਜ਼ਰਾ ਸਾ ਹੱਸ ਲੇਂ ਤੋ ਲੋਗ ਮੁਸਕੁਰਾਨੇ ਕੀ ਵਜਾਹ ਪੂਛ ਲੇਤੇ ਹੈਂ.
|
|
18 Dec 2012
|
|
|
|
ਓਹਦੇ ਛੱਡ ਜਾਣ ਤੋਂ ਬਾਦ ਅਸੀਂ ਮੁਹੱਬਤ ਨਹੀ ਕਰਦੇ ਕਿਸੇ ਨੂੰ,
ਥੋੜੀ ਜਿਹੀ ਤਾਂ ਜ਼ਿੰਦਗੀ ਹੈ ਕਿਸ ਕਿਸ ਨੂੰ ਅਜ਼ਮਾਈ ਜਾਵਾਂਗੇ.
|
|
18 Dec 2012
|
|
|
|
ਇਕ ਥਾਂ ਤੋਂ ਪਰਦਾ ਖਿੱਚ ਕੇ , ਦੂਜੀ ਤੇ ਪਾਉਂਦਿਆਂ | ਮੈਂ ਅਲਫ਼ ਨੰਗਾ ਹੋ ਗਿਆ ਚਿਹਰਾ ਛੁਪਾਉਂਦਿਆਂ | -ਵਿਜੇ ਵਿਵੇਕ
|
|
18 Dec 2012
|
|
|
|
ਮੈਂ ਹਿਜਰ ਸੇ ਔਰ ਵੋਹ ਹੈ ਮੇਰੇ ਨਾਮ ਸੇ ਬੇਜ਼ਾਰ
ਆਰਾਮ ਕੀ ਸੂਰਤ ਨਾ ਇਧਰ ਹੈ ਨਾ ਉਧਰ ਹੈ ...
ਮੈਂ ਹਿਜਰ ਸੇ ਔਰ ਵੋਹ ਹੈ ਮੇਰੇ ਨਾਮ ਸੇ ਬੇਜ਼ਾਰ
ਆਰਾਮ ਕੀ ਸੂਰਤ ਨਾ ਇਧਰ ਹੈ ਨਾ ਉਧਰ ਹੈ ...
|
|
19 Dec 2012
|
|
|
|
ਅਛਾ ਕੀਆ ਜੋ ਮੁਝ ਸੇ ਕਈ ਦਿਨ ਖਫਾ ਰਹੇ
ਕਿਤਨੇ ਅਧੂਰੇ ਕਾਮ ਥੇ ਤਕਮੀਲ ਹੋ ਗਏ
ਅਛਾ ਕੀਆ ਜੋ ਮੁਝ ਸੇ ਕਈ ਦਿਨ ਖਫਾ ਰਹੇ
ਕਿਤਨੇ ਅਧੂਰੇ ਕਾਮ ਥੇ ਤਕਮੀਲ ਹੋ ਗਏ
|
|
19 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|