|
 |
 |
 |
|
|
Home > Communities > Punjabi Poetry > Forum > messages |
|
|
|
|
|
|
|
kabhi apne baare mein bhi kuch roshni to daal......
tujhe to bas mere khyaalo ne
KHUDA ke aks mein hi dekha hai ....
-NAVI
|
|
08 Sep 2014
|
|
|
|
ਦਿਲ ਦੂਰ ਹੋਣ ਦੇ ਡਰ ਤੋਂ ਅਧੀ ਰਾਤੀ ਉਠ ਉਠ ਕੇ ਰੋਂਦਾ ਹੈ
ਜਿਹਨੇ ਕਦੇ ਵੀ ਨੀ ਮੁੜ ਕੇ ਆਉਣਾ ਓਹਨੂੰ ਹੀ ਕਿਉ ਬਾਰ ਬਾਰ ਟੋਹੰਦਾ ਹੈ
-ਨਵੀ
ਦਿਲ ਦੂਰ ਹੋਣ ਦੇ ਡਰ ਤੋਂ ਅਧੀ ਰਾਤੀ ਉਠ ਉਠ ਕੇ ਰੋਂਦਾ ਹੈ
ਜਿਹਨੇ ਕਦੇ ਵੀ ਨੀ ਮੁੜ ਕੇ ਆਉਣਾ ਓਹਨੂੰ ਹੀ ਕਿਉ ਬਾਰ ਬਾਰ ਟੋਹੰਦਾ ਹੈ
-ਨਵੀ
|
|
08 Sep 2014
|
|
|
|
ਹੁਣ ਤੇ ਮੰਜਿਲ ਵੀ ਤੂੰ ਹੈ ਤੇ ਰਾਹ ਵੀ .....
ਜ਼ਿੰਦਗੀ ਵੀ ਤੂੰ ਹੀ ਹੈ ਤੇ ਮੇਰੇ ਸਾਹ ਵੀ
ਤੇਰੀ ਹੀ ਇਬਾਦਤ ਕਰਦਾ ਹੈ ਦਿਲ ਮੇਰਾ
ਹੁਣ ਤੇ ਯਾਰ ਵੀ ਤੂ ਹੈ ਤੇ ਖੁਦਾ ਵੀ
-ਨਵੀ
ਹੁਣ ਤੇ ਮੰਜਿਲ ਵੀ ਤੂੰ ਹੈ ਤੇ ਰਾਹ ਵੀ .....
ਜ਼ਿੰਦਗੀ ਵੀ ਤੂੰ ਹੀ ਹੈ ਤੇ ਮੇਰੇ ਸਾਹ ਵੀ
ਤੇਰੀ ਹੀ ਇਬਾਦਤ ਕਰਦਾ ਹੈ ਦਿਲ ਮੇਰਾ
ਹੁਣ ਤੇ ਯਾਰ ਵੀ ਤੂ ਹੈ ਤੇ ਖੁਦਾ ਵੀ
-ਨਵੀ
|
|
08 Sep 2014
|
|
|
|
|
Sahi na jayegi Jhonke ki Raqaabat Hum Se Hawa Se kah Do unke Rukhsar Se Hat kar Guzre
|
|
09 Sep 2014
|
|
|
|
|
Ab tum puchhte nahi sabab udasi ka Ek sabab ye bhi hai udasi ka
|
|
09 Sep 2014
|
|
|
|
Mohabbat Main Yun Zabrdasti Achi Nahi Jab Tumhara Dil Chahe Tab Humare Ho Jana
|
|
09 Sep 2014
|
|
|
|
ਆਹ ਨਵੀ ਮੈਡਮ ਅਤੇ ਅਮਨਦੀਪ ਜੀ ਦੇ ਆਸ਼ਾਰ ਬਹੁਤ ਉਮਦਾ ਨੇ, ਬਹੁਤ ਹੀ ਨਫੀਸ ਚੋਣ, ਪਰ ਅਮਰਿੰਦਰ ਜੀ ਨੇ ਤੇ ਇਕੋ ਬੈਟ ਚ ਛੱਕਾ ਜੜ ਦਿੱਤਾ |
ਤੂੰ ਕੀ ਜਾਣੇ ਯਾਰ ਅਮੀਰਾ,
ਰੋਟੀ ਬੰਦਾ ਖਾ ਜਾਂਦੀ ਐ..!!!
ਆਹ ਨਵੀ ਮੈਡਮ ਅਤੇ ਅਮਨਦੀਪ ਜੀ ਦੇ ਆਸ਼ਾਰ ਬਹੁਤ ਉਮਦਾ ਨੇ, ਬਹੁਤ ਹੀ ਨਫੀਸ ਚੋਣ |
ਪਰ ਅਮਰਿੰਦਰ ਜੀ ਨੇ ਤੇ ਇਕੋ ਬੈਟ ਚ ਛੱਕਾ ਜੜ ਦਿੱਤਾ |
ਤੂੰ ਕੀ ਜਾਣੇ ਯਾਰ ਅਮੀਰਾ,
ਰੋਟੀ ਬੰਦਾ ਖਾ ਜਾਂਦੀ ਐ..!!!
My Gosh, see the depth that it has !
|
|
09 Sep 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|