|
 |
 |
 |
|
|
Home > Communities > Punjabi Poetry > Forum > messages |
|
|
|
|
|
|
|
" ਜਾਨਲੇਵਾ ਥੀ ਖਵਾਹਿਸ਼ੇਂ ਵਰਨਾ
ਵਸਲ ਸੇ ਇੰਤਜ਼ਾਰ ਅੱਛਾ ਥਾ !! "
|
|
11 Sep 2014
|
|
|
Wow Sharan mam amazinggggggg lines :) |
ਯੇ ਜੋ ਹਮ ਚੁਪ ਹੈਂ ਤੋ ਇਸ ਕੋ ਭੀ ਗ਼ਨੀਮਤ ਜਾਨੋ,
ਹਮ ਅਗਰ ਸਬਰ ਨਾ ਕਰਤੇ ਤੋ ਕ਼ਯਾਮਤ ਕਰਤੇ
ਯੇ ਜੋ ਹਮ ਚੁਪ ਹੈਂ ਤੋ ਇਸ ਕੋ ਭੀ ਗ਼ਨੀਮਤ ਜਾਨੋ, ਹਮ ਅਗਰ ਸਬਰ ਨਾ ਕਰਤੇ ਤੋ ਕ਼ਯਾਮਤ ਕਰਤੇ
|
|
11 Sep 2014
|
|
|
|
ਬੇ-ਖਬਰ ਹਾਂ ਸ਼ਾਇਦ ਮੋਤ ਦੇ ਕੌੜੇ ਸੱਚ ਤੋਂ.. ਅਨਜਾਣ ਪੁਣੇ ਚ ਤਾਂਹੀ ਕਹਿ ਦਿੰਨਾ ਹਲੇ ਤਾਂ ਬਹੁਤ ਜਿੰਦਗੀ ਪਈ ਏ ..॥
|
|
12 Sep 2014
|
|
|
|
ਇੱਕੋ ਪੈਰ ਪੱਟੇ ਤੇ ਨਹੀਂ ਕੋਈ ਦਸਵਾਂ ਪੌਡਾ ਚੜ ਜਾਂਦਾ
ਜਿਉਂ ਬੱਚੇ ਦੇ ਤੁਰਨੇ ਲਈ ਰੁੜਨਾ ਬਹੁਤ ਜਰੂਰੀ ਏ ..॥
|
|
12 Sep 2014
|
|
|
|
ਮਾੜਾ ਵੇਲਾ ਆਵੇ ਘਬਰਾਈ ਨਾ,ਚੰਗਾ ਵੀ ਜਰੂਰ ਕਦੇ ਆਏਗਾ
ਰੁੱਖ ਦੇਖੀ ਕਿੱਦਾਂ ਡਟੇ ਰਹਿੰਦੇ ਨੇ,ਪੱਤਾ-ਪੱਤਾ ਝੜਨੇ ਤੋਂ ਬਾਅਦ ਵੀ .. !!
|
|
12 Sep 2014
|
|
|
|
|
ਏਕ ਸਕੂਨ ਕੀ ਤਲਾਸ਼ ਮੇਂ.. ਨਾ ਜਾਣੇ ਕਿਤਨੀ ਬੇਚੈਨੀਆਂ ਪਾਲ ਲੀ..
ਔਰ ਲੋਗ ਕਹਿਤੇ ਹੈ.. ਹਮ ਬੜੇ ਹੋ ਗਏ ਔਰ ਜ਼ਿੰਦਗੀ ਸੰਭਾਲ ਲੀ..
ਏਕ ਸਕੂਨ ਕੀ ਤਲਾਸ਼ ਮੇਂ.. ਨਾ ਜਾਣੇ ਕਿਤਨੀ ਬੇਚੈਨੀਆਂ ਪਾਲ ਲੀ..
ਔਰ ਲੋਗ ਕਹਿਤੇ ਹੈ.. ਹਮ ਬੜੇ ਹੋ ਗਏ ਔਰ ਜ਼ਿੰਦਗੀ ਸੰਭਾਲ ਲੀ.. !!
|
|
12 Sep 2014
|
|
|
|
ਖੌਰੇ ਕੀ ਰਿਸ਼ਤਾ ਤੇਰਾ ਮੇਰਾ ? ਸੰਗ ਉਲਾਹ੍ਮੇ ਵੀ ਬਹੁਤ ਨੇ.. ਤੇ ਬਿਨ ਤੇਰੇ ਰਹਿ ਵੀ ਹੁੰਦਾ ਨੀ ..॥
|
|
12 Sep 2014
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|