|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਲੋਕ ਸਬਬ ਪੁਛਦੇ ਨੇ ਇਹਨਾ ਅਖਾਂ ਦੀ ਲਾਲਗੀ ਦਾ .....
ਕਿਵੇਂ ਦਸਾਂ ਕੀ ਉਨਿੰਦਰੀਆਂ ਅਖਾਂ ਨੂੰ ਤੇਰੇ ਸੁਪਨਿਆਂ ਦੀ ਦੂਰੀ ਸਤਾਉਂਦੀ ਹੈ...
- ਨਵੀ
ਲੋਕ ਸਬਬ ਪੁਛਦੇ ਨੇ ਇਹਨਾ ਅਖਾਂ ਦੀ ਲਾਲਗੀ ਦਾ .....
ਕਿਵੇਂ ਦਸਾਂ ਕੀ ਉਨਿੰਦਰੀਆਂ ਅਖਾਂ ਨੂੰ ਤੇਰੇ ਸੁਪਨਿਆਂ ਦੀ ਦੂਰੀ ਸਤਾਉਂਦੀ ਹੈ...
- ਨਵੀ
|
|
10 Sep 2014
|
|
|
|
Zamane k sawalo ko to mai has k taal du'n lekin Ankho ki nami kahti hai k mujhe tum yaad aate ho.....!!
|
|
10 Sep 2014
|
|
|
|
ਗੁਨਾਹ ਜੁੜਦੇ ਜਾ ਰਹੇ ਨੇ ਮੇਰਿਆ ਲੇਖਾਂ ਚ .....
ਦਸ ਕਿਸ ਰੱਬ ਤੋ ਜਾ ਕੇ ਮੈਂ ਆਪਣੇ ਗੁਨਾਹ ਬਕਸ਼ਾ ਆਵਾਂ
ਇਹਨਾ ਗੁਨਾਹਾਂ ਦੀ ਤੇ ਮਾਫ਼ੀ ਵੀ ਨਾ ਕੋਈ
ਕਿਸ ਕਚਿਹਰੀ ਜਾ ਕੇ ਮੈਂ ਆਪਣੀ ਜ਼ਮਾਨਤ ਕਰਵਾ ਆਵਾਂ
ਗੁਨਾਹ ਜੁੜਦੇ ਜਾ ਰਹੇ ਨੇ ਮੇਰਿਆ ਲੇਖਾਂ ਚ .....
ਦਸ ਕਿਸ ਰੱਬ ਤੋ ਜਾ ਕੇ ਮੈਂ ਆਪਣੇ ਗੁਨਾਹ ਬਕਸ਼ਾ ਆਵਾਂ
ਇਹਨਾ ਗੁਨਾਹਾਂ ਦੀ ਤੇ ਮਾਫ਼ੀ ਵੀ ਨਾ ਕੋਈ
ਕਿਸ ਕਚਿਹਰੀ ਜਾ ਕੇ ਮੈਂ ਆਪਣੀ ਜ਼ਮਾਨਤ ਕਰਵਾ ਆਵਾਂ
-ਨਵੀ
|
|
10 Sep 2014
|
|
|
|
|
|
|
bhut Dino baad uski yaado tarf rukh Kia...
...kmbakht wajah na mili vapas aane ki...7!
|
|
11 Sep 2014
|
|
|
|
|
|
ਸਦਕੇ ਜਾਵਾਂ ਦੁਨਿਆ ਤੋ ਵਖਰੇ ਆਪਣੇ ਯਾਰ ਦੇ ਰੱਬਾ .....
ਆਪ ਹੀ ਕਹਿਰ ਢਾਉਂਦੇ ਨੇ ਤੇ ਰੋਣ ਵੀ ਨੀ ਦਿੰਦੇ
- ਨਵੀ
ਸਦਕੇ ਜਾਵਾਂ ਦੁਨਿਆ ਤੋ ਵਖਰੇ ਆਪਣੇ ਯਾਰ ਦੇ ਰੱਬਾ .....
ਆਪ ਹੀ ਕਹਿਰ ਢਾਉਂਦੇ ਨੇ ਤੇ ਰੋਣ ਵੀ ਨੀ ਦਿੰਦੇ
- ਨਵੀ
|
|
11 Sep 2014
|
|
|
|
ਓਹ ਕਹਿੰਦੇ " ਤੇਰੇ ਜਿਹੀਆਂ ਲਖ ਮਿਲ ਜਾਣੀਆਂ"
ਅਸੀਂ ਵੀ ਹੱਸ ਕੇ ਪੁਛ ਲਿਆ " ਕਮਲਿਆ ਮੇਰੇ ਜਿਹੀਆਂ ਹੀ ਕਿਉਂ ਲਭਦਾ ਫਿਰਦਾ "
ਓਹ ਕਹਿੰਦੇ " ਤੇਰੇ ਜਿਹੀਆਂ ਲਖ ਮਿਲ ਜਾਣੀਆਂ"
ਅਸੀਂ ਵੀ ਹੱਸ ਕੇ ਪੁਛ ਲਿਆ " ਕਮਲਿਆ ਮੇਰੇ ਜਿਹੀਆਂ ਹੀ ਕਿਉਂ ਲਭਦਾ ਫਿਰਦਾ "
- unknown
|
|
11 Sep 2014
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|