|
 |
 |
 |
|
|
Home > Communities > Punjabi Poetry > Forum > messages |
|
|
|
|
|
|
|
आदमी बुलबुला है पानी का और पानी की बहती सतह पर टूटता भी है, डूबता भी है, फिर उभरता है, फिर से बहता है, न समंदर निगला सका इसको, न तवारीख़ तोड़ पाई है, वक्त की मौज पर सदा बहता आदमी बुलबुला है पानी का।
gulzar
|
|
09 Jan 2015
|
|
|
supna te maut |
ਮਾਰ ਕੇ ਜੱਫਾ ਬਹਿ ਗਈ ਸੀ ਲਾ ਜ਼ਿੰਦਗੀ ਨੂ ਦਾਅ ਕੱਲ ਰਾਤੀਂ ਮੈਨੂ ਸੁਪਨੇ ਦੇ ਵਿੱਚ ਮੌਤ ਗਈ ਸੀ ਆ
ਮੈਂ ਕਿਆ ਕੱਮ ਬਥੇਰੇ ਰਹਿੰਦੇ ਦੋ ਦਿਨ ਦੇ ਦੇ ਹੋਰ ਕਹਿੰਦੀ ਹੁਣ ਨਹੀਂ ਗੱਲ ਸੁਣਨੀ, ਲਾ ਲੈ ਕਿੰਨਾ ਜ਼ੋਰ
ਮੈਂ ਕਿਹਾ ਅਮੜੀ ਮੇਰੀ ਦਾ ਜ਼ਰਾ ਬੁੱਢਾ ਝਾਟਾ ਵੇਖ ਕਹਿੰਦੀ ਮਿਲਦਾ ਓਹੀ ਏ ਜਿਹੋ ਜਏ ਹੁੰਦੇ ਲੇਖ
ਕਾਲ ਕਹੇ ਚੱਲ ਟੈਮ ਹੋ ਗਿਆ ਫੜਕੇ ਮੇਰੀ ਬਾਂਹ ਛੱਡ ਆਇਆ ਮੈਂ ਘੂਕ ਨੀਂਦ ਵਿੱਚ ਸੁੱਤੀ ਪਈ ਸੀ ਮਾਂ ........
Zaildar Pargat Singh
|
|
09 Jan 2015
|
|
|
|
ਨਾ ਅੱਗ ਬਲਦੀ ਚੁੱਲੇ ਦੇ ਵਿੱਚ, ਨਾ ਕੋਈ ਰਿੜਕੇ ਦੁਧ ਮਧਾਣੀ, ਭੁੱਲ ਗਏ ਲੋਕ ਬਹਿ ਪੀੜ੍ਹੀ ਉੱਤੇ , ਚੁੱਲੇ ਮੂਹਰੇ ਰੋਟੀ ਖਾਣੀ ….....
unknown
|
|
09 Jan 2015
|
|
|
|
ਪੂਰੇ ਚੰਨ ਦਾ ਭੁਲੇਖਾ ਮੈਨੂ ਪੈਂਦਾ ਜੇ ਮੈਂ ਤੇਰਾ ਮੁਖ ਤੱਕ ਲਾਂ
jon
|
|
09 Jan 2015
|
|
|
|
Aisa bhi ghar me kya hai ke tarteeb doon jise, Kuch khawab hain idhar se udhar kar rahi hun main.
|
|
10 Jan 2015
|
|
|
|
|
Bohat dinon se tha unhe na dekhne ka ranjj Jo aaj dekha to kuch aur bhi malaal hua
|
|
10 Jan 2015
|
|
|
|
Phir tu ne chhed di hai gaye dinon ki baat, Woh guftguu na kar ke tujhe bhi malaal ho.
|
|
10 Jan 2015
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|