|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ki kahan ke kehan nu kuj reh ja jave fir
ya eh keh ke hi chup kar ja ke main kuj keh nahin sakda
ਰਾਜੇਸ਼ ਬਾਸ਼ਲ
|
|
13 Jan 2015
|
|
|
|
ਤੇਰੇ ਬਗੈਰ ਵੇਖ ਲੈ ਕਿੰਨਾ ਇਕੱਲਾ ਹੋ ਗਇਆ ਆਈਨੇ ਵਿਚ ਵੀ ਹੁਣ ਨਜ਼ਰ ਆਉਂਦਾ ਕੋਈ ਨਹੀਂ
unknown
|
|
13 Jan 2015
|
|
|
|
ਰੱਬਾ ਐਸਾ ਦਿਨ ਵੀ ਆਵੇ,ਹਰ ਕੋਈ ਧੀ ਦੀ ਲੋਹੜੀ ਪਾਵੇ ਰਾਜੇ ਯੋਧੇ ਜੰਮਣੇ ਵਾਲੀ,ਜੰਮਣੋਂ ਪਹਿਲਾਂ ਨਾ ਮਰ ਜਾਵੇ
unknown
|
|
13 Jan 2015
|
|
|
|
tainu khwaaban vich koi maithon vakh kar dinda ae..
main nahin souna mainu neend na aave rab karke
rajesh bashal
|
|
13 Jan 2015
|
|
|
|
ਪਤਝੜ ਦੀ ਇੱਕ ਸ਼ਾਮ ਸੁਨਹਿਰੀ, ਪੱਤਾ ਪੱਤਾ ਝੜਦਾ ਹੈ, ਚੁੱਪ ਚਪੀਤੇ ਚਿਹਰਾ ਤੇਰਾ, ਯਾਦਾਂ ਵਿੱਚ ਆ ਵੜਦਾ ਹੈ, ਹਰ ਐਸੀ ਪਤਝੜ ਮਗਰੋਂ, ਕੁਝ ਅੰਦਰ ਮੇਰੇ ਸੜਦਾ ਹੈ, ਲੰਘਿਆ ਹੋਇਆ ਕੱਲ੍ ਮੇਰਾ, ਫਿਰ ਵਰਤਮਾਨ ਹੋ ਖੜ੍ਦਾ ਹੈ ..!!
unknown
|
|
13 Jan 2015
|
|
|
|
|
ਮੁਸਕਿਲ ਰਾਹਾਂ ਵਿੱਚ ਜੋ ਆਸਾਨ ਸਫਰ ਲੱਗਦਾ ਹੈ, ਇਹ ਮੇਰੀ ਮਾਂ ਦੀਆ ਦੁਆਵਾ ਦਾ ਅਸਰ ਲਗਦਾ ਹੈ.. unknwn
|
|
13 Jan 2015
|
|
|
अगर बात ख्याल की करें तो बस ईतना कहेंगे |
तुम से जुड़ा हो तो हसीन और तुम्हारा हो तो बेहतरीन !!
|
|
13 Jan 2015
|
|
|
|
ਕੀ ਕਹਾਂ ਮਜਬੂਰ ਹਾਂ ਤਾ ਹੀ ਮੈਂ ਤੈਥੋਂ ਦੂਰ ਹਾ ਮੈਂ ਅਖਾਂ ਅੱਗੇ ਨਹੀਂ ਤੇਰੇ ਪਰ ਦਿਲ ਦੇ ਵਿਚ ਜ਼ਰੂਰ ਹਾ ਮੇਰੇ ਖਯਾਲ ਚ ਤੂ ਜੋ ਕਰਦੀ ਏ ਮੈਂ ਉਸ ਗਲਤੀ ਦਾ ਕਸੂਰ ਹਾ ਰਾਜੇਸ਼ ਬਾਸ਼ਲ
|
|
13 Jan 2015
|
|
|
|
लोग कहतें है अजनबी तुम हो....
अजनबी मेरी ज़िन्दगी तुम हो..
|
|
13 Jan 2015
|
|
|
|
बहुत ही आसान है जमीं पे आलीशान मकानों का बना लेना,
दिल में जगह बनाने में जिन्दगी गुजर जाया करती है !!
|
|
13 Jan 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|