|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਤਨਾ ਸਭ ਹੋਣੇ ਕੇ ਬਾਵਜੂਦ ਭੀ
ਹਮ ਜੋ ਚੁਪ ਚਾਪ ਖੜੇ ਥੇ
ਵਜ੍ਹੇ ਥੀ ਤੇਰੇ ਸਵਾਲ
ਜਿਨਕੇ ਕੱਦ ਮੇਰੇ ਜਵਾਬੋਂ ਸੇ ਬੜੇ ਥੇ
Pier
|
|
11 Jan 2015
|
|
|
|
|
Jiss ka aik misraah main hoon aur aik tum, Bas wohi sher mukammal nahin hone wala.
|
|
11 Jan 2015
|
|
|
|
ਵੋਹੀ ਸ਼ੇਅਰ ਮੁਕੰਮਲ ਨਹੀ ਹੋਨੇ ਵਾਲਾ...ਵਾਹ ਵਾਹ ਬਹੁਤ ਖੂਬ ਮੈਡਮ ਅਮਨਦੀਪ ਜੀ |
ਸ਼ੇਰ ਕਰਨ ਲਈ ਧੰਨਵਾਦ |
...ਵੋਹੀ ਸ਼ੇਅਰ ਮੁਕੰਮਲ ਨਹੀ ਹੋਨੇ ਵਾਲਾ...
ਵਾਹ ਵਾਹ ਬਹੁਤ ਖੂਬ ਮੈਡਮ ਅਮਨਦੀਪ ਜੀ |
ਸ਼ੇਰ ਕਰਨ ਲਈ ਧੰਨਵਾਦ |
|
|
12 Jan 2015
|
|
|
|
|
ਧੀ ਦੀ ਦੁਆ |
ਚੁਪ ਕਰ ਨੀ ਮਾਂਏ ਪੂੰਝ ਲੈ ਨੀ ਅੱਥਰੂ ਮੈਂਨੂੰ ਹੱਸ ਕੇ ਕਰ ਤੂੰ ਵਿਦਾ ਵਸਦਾ ਰਹੇ ਮੇਰੇ ਬਾਬਲ ਦਾ ਵਿਹੜਾ ਧੀਆਂ ਦੀ ਇਹੋਂ ਦੁਆਂ
unknown
|
|
12 Jan 2015
|
|
|
|
ਇਸ਼ਕ ਸਹੇੜਿਆਂ ਨੂੰ ਰਾਤੀਂ ਨੀਂਦ ਕਿੱਥੇ ਆਉਂਦੀ ਤੂੰ ਐਵੇਂ ਸੁਪਨਿਆਂ ਚ ਮਿਲਣ ਦੀ ਹਾਮੀ ਨਾ ਭਰਿਆ ਕਰ..
unknown
|
|
12 Jan 2015
|
|
|
|
Agar mohabbat gunnah hai To phir samjho Humne had hi kardi.
|
|
12 Jan 2015
|
|
|
|
ਰੂਹ ਤੱਕ ਨਿਲਾਮ ਹੋ ਜਾਦੀ ਏ ਇਸ਼ਕ ਦੇ ਬਾਜਾਰ ਵਿੱਚ, ਐਨਾ ਸੋਖਾ ਨਹੀ ਕਿਸੇ ਨੂੰ ਆਪਣਾ ਬਣਾਉਣਾ.
unknown
|
|
12 Jan 2015
|
|
|
|
ਕਿੰਨਾ ਖੁਸ਼ਨਸੀਬ ਹ ਮੈਂ ਤੇਰੇ ਦਿਲ ਦੇ ਕਰੀਬ ਹ ਮੈਂ ਤੇਰੇ ਪ੍ਯਾਰ ਦੀ ਦੌਲਤ ਕੋਲ ਮੇਰੇ ਕੋਉਣ ਕਹੰਦਾ ਗਰੀਬ ਹ ਮੈਂ ਰਾਜੇਸ਼ ਬਾਸ਼ਲ
|
|
12 Jan 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|