|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਵੇਖਾ ਜਦ ਮੈਂ ਚੰਨ ਦਾ ਟੁਕੜਾ ਯਾਦ ਆਵੇ ਮੈਨੂ ਤੇਰਾ ਮੁਖੜਾ ਰਾਜੇਸ਼ ਬਾਸ਼ਲ
|
|
12 Jan 2015
|
|
|
|
ਰਾਤੀ ਨੀਂਦ ਨਾ ਦਿਨ ਨੂ ਚੈਨ ਇਸ ਰੋਗ ਨੂ ਲੋਕੀ ਇਸ਼ਕ਼ ਕਹਣ ਰਾਜੇਸ਼ ਬਾਸ਼ਲ
|
|
12 Jan 2015
|
|
|
|
ਸਾਰੋ ਉਮਰ ਲੱਗਾ ਦਿਲ ਤੇ ਦਾਗ ਰਹ ਗੇਆ ਤਸਵੀਰ ਤੇਰੀ ਮਿੱਟ ਗਈ ਨਿਸ਼ਾਨ ਰਹ ਗਇਆ ਆਖਦੀ ਸੀ ਜਿਸ ਨੂ ਕ੍ਮਦਿਲਾ ਅਜੇ ਵੇਖ ਲਾ ਓਹੀ ਤੇਰਾ ਕਿੱਡਾ ਵਿਯੋਗ ਸੈਹ ਗਇਆ ਰਾਜੇਸ਼ ਬਾਸ਼ਲ
|
|
12 Jan 2015
|
|
|
|
ਮੇਰੇ ਦਿਲ ਦੀ ਆਵਾਜ਼ ਮੇਰੇ ਅਥਰੂ ਸੁਨੇਗਾ ਤੇ ਭਿਜ ਜਾਵੇਂਗਾ ਰਾਜੇਸ਼ ਬਾਸ਼ਲ
|
|
12 Jan 2015
|
|
|
|
ਤੇਰੀ ਹਾਂ ਤੇਰੀ ਨਾਹ ਸਾਡੀ ਇਹਨਾ ਵਿਚ ਜਾਂ ਤੂ ਕੀ ਰੁਸੇਆ ਸ੍ਹੁਦਾਈਆ ਸਾਡਾ ਰੁਸੇਆ ਜਹਾਂ ਰਾਜੇਸ਼ ਬਾਸ਼ਲ
|
|
12 Jan 2015
|
|
|
|
|
ਉਮਰ ਦੇ ਸੁੰਨੇ ਰਸਤੇ ਹੋਣਗੇ,ਰਿਸ਼ਤਿਆਂ ਦਾ ਸਿਆਲ ਹੋਵੇਗਾ
ਕੋਈ ਕਵਿਤਾ ਦੀ ਸਤਰ ਹੋਵੇਗੀ,ਜੇ ਹੋਰ ਨਾ ਕੋਈ ਨਾਲ ਹੋਵੇਗਾ.... ਸੁਰਜੀਤ ਪਾਤਰ
|
|
12 Jan 2015
|
|
|
|
ਚਮਕ ਦਮਕ ਨਾ ਦੇਖ ਹੋ ਸੱਜਣਾ, ਵੇਖ ਨਾ ਸੁੰਦਰ ਮੁਖੜੇ..
ਹਰ ਮੁਖੜੇ ਦੇ ਅੰਦਰ ਦਿਲ ਹੈ, ਦਿਲ ਦੇ ਅੰਦਰ ਦੁਖੜੇ..
unknown
|
|
12 Jan 2015
|
|
|
|
khuda kare salamat rahe kisi dua ki tarha Ik tu aur dosra muskurana tera.
|
|
12 Jan 2015
|
|
|
|
Aana jo meri qabar pe to ghairo’n ko na laana, Murdo’n ko hamare haan jalaaya nahi karte.
|
|
12 Jan 2015
|
|
|
|
ਖੁਦਾ ਕਰੇ...
ਆਨਾ ਜੋ...
ਮਰਹਬਾ ! ਅਮਨਦੀਪ ਜੀ ਦੋਵੇਂ ਆਸ਼ਾਰ ਬਹੁਤ ਈ ਉਮਦਾ ਹਨ | ਆਪਦੀ ਚੋਣ ਨੂੰ ਸ਼ਾਬਾਸ਼ ਏ !
ਖੁਦਾ ਕਰੇ...
ਆਨਾ ਜੋ...
ਮਰਹਬਾ ! ਅਮਨਦੀਪ ਜੀ, ਦੋਵੇਂ ਆਸ਼ਾਰ ਬਹੁਤ ਈ ਉਮਦਾ ਹਨ | ਆਪਦੀ ਚੋਣ ਨੂੰ ਸ਼ਾਬਾਸ਼ ਏ !
|
|
13 Jan 2015
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|