|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Sharminda hon ge, jaaney bhi do imtihaan
ko,
Rakhe ga tum ko kon aziz, apni jaan se..Tuttpaina
|
|
01 Aug 2013
|
|
|
|
|
|
|
ਹੁਣ ਨੀ ਹੋ ਸਕਦੀ ਮੋਹੱਬਤ ਮੈਨੂ ਕਿਸੇ ਨਾਲ ਵੀ-
ਓ ਵੀ ਦੁਨੀਆ ਤੇ ਇਕ ਹੀ ਸੀ, ਤੇ ਮੇਰਾ ਦਿਲ ਵੀ ਇਕ ਹੀ ਸੀ
|
|
06 Aug 2013
|
|
|
|
ਨਰਿੰਦਰ ਬਾਸੀ |
"ਕਿਤੇ ਬੰਦ ਦਰਵਾਜ਼ੇ ਦੇਖ ਮੁੜ ਨਾ ਜਾਵੀਂ,
ਅਸੀਂ ਤੇਰੀ ਹੀ ਤਲਾਸ਼ ਵਿਚ ਘਰੋਂ ਗਏ ਹਾਂ "
"ਕਿਤੇ ਬੰਦ ਦਰਵਾਜ਼ੇ ਦੇਖ ਮੁੜ ਨਾ ਜਾਵੀਂ,
ਅਸੀਂ ਤੇਰੀ ਹੀ ਤਲਾਸ਼ ਵਿਚ ਘਰੋਂ ਗਏ ਹਾਂ "
|
|
06 Aug 2013
|
|
|
|
"Koi kalam Likh nhi skti diljalo ke Afsaane,
Muje tumse Mohobat hai tumhare Dil ki Khuda jane"
|
|
06 Aug 2013
|
|
|
Shiv kumar Batalvi Ji |
ਚੰਗਾ ਹੋਇਯਾ ਤੂ ਪਰਾਯਾ ਹੋਂ ਗਿਯੋਂ,
ਮੁੱਕ ਗਈ ਚਿੰਤਾ ਤੈਨੂ ਅਪਨਾਣ ਦੀ
ਚੰਗਾ ਹੋਇਯਾ ਤੂ ਪਰਾਯਾ ਹੋਂ ਗਿਯੋਂ,
ਮੁੱਕ ਗਈ ਚਿੰਤਾ ਤੈਨੂ ਅਪਨਾਣ ਦੀ
|
|
06 Aug 2013
|
|
|
|
ਮੁਹੱਬਤ ਤਾਂ ਉਹ ਪਹੇਲੀ ਹੈ ਕੋਈ ਬੁੱਝ ਜਾਂਦਾ ਤੇ ਕੋਈ ਸੁਲਝਾ ਜਾਂਦਾ ਜੇ ਹਾਸਿਲ ਹੋ ਜਾਵੇ ਤਾਂ ਸਭ ਕੁੱਝ ਪਾ ਜਾਂਦਾ, ਕਦੇ ਨਾ ਮਿਲੇ ਤਾਂ ਸਭ ਕੁੱਝ ਗਵਾ ਜਾਂਦਾ..
|
|
06 Aug 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|