|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਰੂਹਾਂ ਦੇ ਨਾਲ ਇਕ-ਮਿਕ ਹੋ ਕੇ, ਰੂਹਾਂ ਨਾਲੋਂ ਟੁੱਟਦੇ ਕਿਉਂ ਹੋ? ਨਾਜ਼ਕ ਜਿਹਾ ਮਲੂਕ ਪਰਿੰਦਾ, ਹੱਥਾਂ ਦੇ ਵਿਚ ਘੁੱਟਦੇ ਕਿਉਂ ਹੋ? ਸੱਜਣ ਜੀ! ਤੁਸੀਂ ਰੁੱਠਦੇ ਕਿਉਂ ਹੋ??
|
|
12 Aug 2013
|
|
|
|
ਰਾਖ ਕੀਤਾ ਵਜ਼ੂਦ ਨੂੰ ਅਹਿਸਾਨ ਹੈ, ਬੀਜ ਨੂੰ ਤਾਂ ਫੁੱਲ ਹੁੰਦੇ ਵੇਖ ਲਾਂ,
|
|
12 Aug 2013
|
|
|
|
ਰੱਤ ਦਾ ਰੰਗ ਸਫੈਦ ਨਹੀਂ ਹੋਣਾ, ਨੀਯਤ ਸਾਫ਼ ਕਰੇ ਇਨਸਾਨ, ਕੌੜ ਕਦੇ ਸੁਭਾਅ ਨਾ ਬਦਲੇ, ਮਿਠੱਤ ਰੂਪ ਮਨੁੱਖੀ ਜਾਣ...
|
|
12 Aug 2013
|
|
|
|
ਓਸ ਮੋੜ ਤੱਕ ਨਿਭਾਉਣਾਂ ਜੇ ਤੂੰ ਸਾਥ ਸਾਡਾ.. ਉਹ ਮੋੜ ਹੀ ਨਾਂ ਆਵੇ ਬੱਸ ਏਨੀਂ ਕੁ ਖਿਆਲ ਰੱਖੀਂ
|
|
12 Aug 2013
|
|
|
|
ਤੇਰੇ ਇੱਕ ਇੱਕ ਨਖਰੇ ਦਾ ਮੁੱਲ ਹਾਣਨੇ.. ਔਕਾਤ ਆਪਣੀ 'ਚ ਰਹਿਕੇ ਉਹ ਵੀ ਮੋੜ੍ਹ ਚੱਲਿਆਂ ..!!
|
|
12 Aug 2013
|
|
|
|
|
ਹੁਣ ਮੁੱਕ ਗਈ ਬੁਹਤਾਤ ਮੇਰੇ ਕੋਲ ਸ਼ਬਦਾ ਦੀ.. ਕਦੇ ਤੇਰਾ ਪਿਆਰ ਹੀ ਮੈਨੂੰ ਸ਼ਾਇਰੀ ਸਿਖਾਉਂਦਾ ਸੀ ..!!
Hun Mukk Gyi Bohtaat Mere kol Shabda di.. Kde Tera Pyaar He Mainu Shayari Sikhaunda c ..!!
|
|
12 Aug 2013
|
|
|
|
ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਤੇ ਪਰਖਦੇ ਰਹਿ ਗਏ.. ਅੰਦਰੋਂ ਅੰਦਰੀਂ ਇਕ ਦੂਜੇ ਲਈ ਤਰਸਦੇ ਰਹਿ ਗਏ..
|
|
12 Aug 2013
|
|
|
|
ਕੁੱਝ ਹੋਰ ਤੇਜ਼ ਕਰ ਧੁਪ ਆਪਣੀ ਉਡੀਕ ਦੀ.. ਐਨੇ ਕੁ ਸੇਕ ਨਾਲ ਸ਼ਾਇਦ ਨਾ ਪਿਘਲ ਸਕਾਂ.. !!
Kujhh Horr Tez Kar Dhupp Aapni Udeeq Di.. Ainne k Sek Naal Shaid Naa Pighal Skaa.. !!
|
|
12 Aug 2013
|
|
|
|
ਅਜ਼ਬ ਹੈ ਦੋਸਤੀ ਉਸਦੀ ,ਅਜ਼ਬ ਹੈ ਦੁਸ਼ਮਣੀ ਉਸਦੀ , ਮਚਾ ਕੇ ਲਾਟ ਸੀਨੇ ਸਿਰਹਾਣੇ ਧਰ ਗਿਆ ਜੋ ਪਾਣੀ
|
|
12 Aug 2013
|
|
|
|
ਅਜ਼ਬ ਹੈ ਦੋਸਤੀ ਉਸਦੀ ,ਅਜ਼ਬ ਹੈ ਦੁਸ਼ਮਣੀ ਉਸਦੀ , ਮਚਾ ਕੇ ਲਾਟ ਸੀਨੇ ਸਿਰਹਾਣੇ ਧਰ ਗਿਆ ਜੋ ਪਾਣੀ
|
|
12 Aug 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|