|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਦਿਲਾਂ ਦੀਆਂ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ ਅਤੇ ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ ਲੋਕ ..!!
|
|
12 Aug 2013
|
|
|
|
Ek Ajeeb Si Kaifiyaat Rehti Hai K Tere Bin. Reh Bhi Leta Hoon Aur Raha Bhi Nahi Jata . . ! !
|
|
12 Aug 2013
|
|
|
|
ਪੈਰਾਂ ਨੂੰ ਲਾ ਕੇ ਮਹਿੰਦੀ ਮੇਰੀ ਕਬਰ 'ਤੇ ਕੋਈ.. ਕਲੀਆਂ ਚੜਾਉਣ ਆਇਆ ਪਰ ਅੱਗ ਲਗਾ ਗਿਆ.. !!
ਜਗਤਾਰ
|
|
12 Aug 2013
|
|
|
|
ਗੁਆਚੇ ਇੰਜ ਕਿ ਭੁੱਲੇ ਅਸੀਂ ਰੰਗਾਂ ਦੇ ਨਾਂ ਤੀਕਰ.. ਕਦੇ ਇਹ ਸੋਚਦੇ ਸਾਂ ਮਹਿਕ ਦਾ ਵੀ ਨਾਮ ਰੱਖਾਂਗੇ.. !!
ਗੁਰਤੇਜ ਕੋਹਾਰਵਾਲਾ
|
|
12 Aug 2013
|
|
|
|
ਤੇਰੀ ਤੇਹ ਦੀ ਸੀਮਾ ਤਾਂ ਸੀ ਇੱਕ ਦੋ ਬੂੰਦਾਂ ਪਾਣੀ.. ਬੱਸ ਐਵੇਂ ਹੀ ਪਿਘਲ ਗਿਆ ਸੀ ਮੈਂ ਸਾਰੇ ਦਾ ਸਾਰਾ.. !!
ਹਰਭਜਨ ਹਲਵਾਰਵੀ
|
|
12 Aug 2013
|
|
|
|
|
ਵਿਦਾ ਹੁੰਦੇ ਸਮੇਂ ਜਿਹੜੇ ਤੇਰੇ ਨੈਣਾਂ 'ਚੋਂ ਛਲਕੇ ਸਨ.. ਉਹ ਮੋਤੀ ਨਾ ਮਿਲੇ ਦੁਨੀਆਂ ਦੇ ਡੂੰਘੇ ਸਾਗਰਾਂ ਅੰਦਰ.. !!
ਜਗਵਿੰਦਰ ਜੋਧਾ
|
|
12 Aug 2013
|
|
|
|
ਉਮਰ ਭਰ ਜੋ ਰੰਗ ਭਰ ਸਕਿਆ ਨਾ.. ਸ਼ਰਮਿੰਦਾ ਹਾਂ ਮੈਂ.. ਦਿਲ ਵਿੱਚ ਵਾਹੇ ਜ਼ਿੰਦਗੀ ਦੇ ਖਾਕਿਆਂ ਨੂੰ ਵੇਖ ਕੇ.. !!
ਅਮਰਜੀਤ ਸਿੰਘ ਸੰਧੂ
|
|
12 Aug 2013
|
|
|
|
ਕਰਾਉਣਾ ਹੈ ਜੇ ਸਿਜਦਾ.. ਬੰਦਿਆਂ ਦੇ ਵਾਂਗ ਮਿਲ ਸਾਨੂੰ.. ਕਿ ਹਰ ਪੱਥਰ ਦੇ ਬੁੱਤ ਮੂਹਰੇ ਇਹ ਸਿਰ ਨੀਵਾਂ ਨਾ ਕਰ ਹੋਵੇ.. !!
ਸੁਖਵਿੰਦਰ ਅੰਮ੍ਰਿਤ
|
|
12 Aug 2013
|
|
|
|
ਦਿਲ ਦੇ ਉਜਲੇ ਕਾਗਜ਼ ਤੇ ਮੈਂ ਕਿਹੋ ਜਿਹਾ ਗੀਤ ਲਿਖਾਂ, ਦੱਸ ਤੈਨੂੰ ਮੈਂ ਗੈਰ ਲਿਖਾਂ ਜਾਂ ਅਪਣਾ ਮੀਤ ਲਿਖਾਂ
|
|
12 Aug 2013
|
|
|
|
ਮੁਕਦਰਾਂ ਤੋਂ ਪੈਦਾ ਹੋਏ ਸ਼ਿਕਵੇ,
ਬਣ ਕੇ ਅੰਕਰ ਫੁੱਟੀ ਹਿੰਮਤ ਜਾਂ,
ਸੰਤਾਪ ਸਹੇੜੀ ਬੈਠੇ ਉਮਰ ਭਰ,
ਪਾੜਕੇ ਸੀਨਾ ਧਰਤ ਉਗਾਏ ਅੰਨ ਨੂੰ।
|
|
13 Aug 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|