Home > Communities > Punjabi Poetry > Forum > messages
ਕੁੱਝ ਕੁ ਕਿਰਨਾਂ ਮੁੱਠੀ ਵਿੱਚ ਲੈ ਕੇ, ਕੁੱਝ ਇੱਕ ਸ਼ਬਦ ਸਿਆਣੇ ਕਹਿ ਕੇ, ਰਾਤ ਰਾਤ ਭਰ ਨੀਂਦ ਨਾ ਆਵੇ, ਭਰਮ ਵਿੱਚ ਉੱਮਰ ਲੰਘਾਂਈ ਦੀ,,,,,,,,
08 Sep 2013
ਵਰ੍ਹਦੀ ਫੁਹਾਰ ਠੰਡੀ, ਕਦੇ ਤਪਦੀ ਆਜਾਬ ਜਿੰਦਗੀ,
ਮਰਜ਼ੀ-ਏ-ਖੁਦਾ ਦੇ ਨਾਲ ਹੈ ਮੰਗਦੀ ਹਿਸਾਬ ਜਿੰਦਗੀ |
ਆਜਾਬ (ਉਰਦੂ) : misery, ਕਸ਼ਟ
ਸ਼ੇਅਰ ਦਾ Source : ਆਪਣਾ
ਜਗਜੀਤ ਸਿੰਘ ਜੱਗੀ
ਵਰ੍ਹਦੀ ਫੁਹਾਰ ਠੰਡੀ, ਕਦੇ ਤਪਦੀ ਆਜਾਬ ਜਿੰਦਗੀ,
ਮਰਜ਼ੀ-ਏ-ਖੁਦਾ ਦੇ ਨਾਲ ਹੈ ਮੰਗਦੀ ਹਿਸਾਬ ਜਿੰਦਗੀ |
ਆਜਾਬ (ਉਰਦੂ) : misery, ਕਸ਼ਟ
ਸ਼ੇਅਰ ਦਾ Source : ਆਪਣਾ
ਜਗਜੀਤ ਸਿੰਘ ਜੱਗੀ
Yoy may enter 30000 more characters.
08 Sep 2013
ਜੱਗੀ
ਆਫਰੀਨ !!! ਮਰਹਬਾ !!! ਆਪ ਜੀ ਨੇਂ ਤਾਂ ਸ਼ੇਅਰਾਂ ਦਾ ਮੀਂਹ ਵਰ੍ਹਾ ਦਿੱਤਾ ਜੀ !
ਗੁਰਪ੍ਰੀਤ ਜੀ, ਫੈਸਲਾ ਹੋ ਗਿਆ ਬਾਈ ਜੀ, ਮਨੀਟਰ ਤੁਸੀ ਈ ਹੋ ਜੀ !
ਜੋ ਜਲਵਾ ਏ ਮਹਬੂਬ ਪੇ ਸ਼ਾਇਦਾ ਆਦਾਬ ਹੋ ਗਏ,
ਸੁਨਾ ਥਾ ਵੋਹ ਦਿਲ ਮੁਹੱਬਤ ਸੇ ਆਬਾਦ ਹੋ ਗਏ |
source: ਆਪਣਾ !
ਜੱਗੀ ਆਫਰੀਨ !!! ਮਰਹਬਾ !!! ਗੁਰਪ੍ਰੀਤ ਜੀ, ਮਨੀਟਰ ਤੁਸੀ ਈ ਹੋ ਜੀ !
ਫਿਰ ਵੀ ਮਦਾਨ ਚੋ ਭਜਣਾ ਠੀਕ ਨਹੀਂ ਰਹੇਗਾ; ਇਕ ਕ੍ਮ੍ਜਰਫ਼ ਜਿਹਾ ਜਵਾਬ ਮੇਰੇ ਕੋਲ ਹੈ :
ਜਲਵਾ ਏ ਮਹਬੂਬ ਪੇ ਸ਼ਾਇਦਾ ਆਦਾਬ ਹੋ ਗਏ,
ਸੁਨਾ ਥਾ ਵੋਹ ਦਿਲ ਮੁਹੱਬਤ ਸੇ ਆਬਾਦ ਹੋ ਗਏ |
ਆਪਣਾ !

09 Sep 2013
ਮੈਂ ਪੱਤਲਾਂ ਦੀ ਜੂਠਣ ਕਿਦਾਂ, ਫੁੱਲਾਂ ਵਿੱਚ ਖੁਸ਼ਬੋ ਹੈ ਜਿਦਾਂ, ਜਦ ਤੇਰੇ ਤੋਂ ਪਹਿਲਾਂ ਹੋਈ, ਪੂਜਣ ਬਿਨਾਂ ਬਣਾਈ ਰਿੰਦਾਂ।
09 Sep 2013
ये मत पूछो सोचा क्या है...पाया क्या है खोया क्या है... चाँद सितारे दो इक जुगनू...मैंने आखिर देखा क्या है पानी तो दुश्मन है उसका ...जाने सहरा पीता क्या है... वो ही फुरकत वो ही सदमें...दीवानों को मिलता क्या है अपने घर में बैठा हूँ मैं...जैसा भी हूँ हँसता हूँ मैं... कौन भला मुझको सुनता है...किसको बोलूं प्यासा हूँ मैं.... जितनी साँसें ली हैं अब तक....उतने रस्ते भटका हूँ मैं..
09 Sep 2013