Home > Communities > Punjabi Poetry > Forum > messages
kaun kehnda begane dukh dinde ne
tordan wale hamesha apne hi hunde ne
loka di gal da gussa kaun karda eh mine
apne ban ke dukha wch jo don jaan
ohi rajj tod jande ne
mine grewal
01 Oct 2013
meri haar.....
Bahot vaar kalam far k tainu byaan karna chahya
par har vaar main haar gayi akhran nal hoyi larai kaaran
kyn k aje oh akhar nahi bane jo tainu byaan kar sakan
Navdeep kaur
Bahot vaar kalam far k tainu byaan karna chahya
par har vaar main haar gayi akhran nal hoyi larai kaaran
kyn k aje oh akhar nahi bane jo tainu byaan kar sakan
Navdeep kaur
Yoy may enter 30000 more characters.
01 Oct 2013
ਗੂੰਗੇ ਪੱਥਰਾਂ ਲਈ ਹਾਰ ਪਰੋਇਆ ਮੈਂ ਫੁੱਲਾਂ ਨੂੰ ਕਤਲ ਕਰਕੇ ..
03 Oct 2013
ਬਾਕੀ ਦੁੱਖ ਤਾਂ ਸਾਰੇ ਹੱਸ ਕੇ ਜਰਦੇ ਆਂ,
**ਦੇਬੀ** ਨੂੰ ਬਸ ਤੇਰਾ ਦੁੱਖ ਰਵਾ ਦਿੰਦਾ,
03 Oct 2013
ਇਹ ਪਾਪ ਕਿੱਥੋਂ ਬਖਸ਼ੌਣੇ ਮਾਰ ਕੇ ਕੁੜੀਆਂ ਨੂੰ ,
ਤੁਸੀ ਕਿਦਾ ਪੁੱਤ ਵਿਆਉਂਣੇ ਮਾਰ ਕੇ ਕੁੜੀਆਂ ਨੂੰ , debi.m
03 Oct 2013
ਦੁਨੀਆਂ ਵਿੱਚ ਮਸ਼ਹੂਰ ਹੋਣਾ ਫੇਰ ਉਸੇ ਥਾਂ ਤੇ ਟਿਕਣਾ ਆਉਂਖਾ,
ਜਾਨ ਮਾਰਨੀ ਪੈਂਦੀ **ਦੇਬੀ** ਇਲਮ ਕੋਈ ਵੀ ਸਿਖਣਾ ਆਉਂਖਾ,
03 Oct 2013
Copyright © 2009 - punjabizm.com & kosey chanan sathh