|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਲਹਿਰ ਜਿਉਂ ਕੰਢੇ ਨੁੰ ਹੈ ਚੁੰਮ ਕੇ ਮੁੜਦੀ,,
ਇਲਮ ਸੀ ਮੈਨੁੰ ਕੇ ਤੂੰ ਵੀ ਕੋਲ ਰਹਿਣਾ ਨਈਂ.....
|
|
05 Oct 2013
|
|
|
|
"ਦੇਬੀ" ਹੁਣ ਹਾਰਣੇ ਨੂੰ.. ਕੁੱਝ ਨਹੀਉਂ ਬਚਿਆ.. ਜਿੱਤ ਕੇ ਉਹ ਭੁੱਲੇ.. ਸਾਨੂੰ ਹਾਰ ਚੇਤੇ ਰਹਿ ਗਈ.. !!
|
|
07 Oct 2013
|
|
|
|
ਧੁੰਦਲਾ ਜੇਹਾ ਏ ਚੇਤਾ.. ਪਹਿਲੀ ਮੁਲਾਕਾਤ ਦਾ.. ਸੰਗ ਸੰਗ ਟਾਲਣਾ.. ਜਵਾਬ ਹਰ ਬਾਤ ਦਾ.. !!
#Debi
|
|
07 Oct 2013
|
|
|
|
Hanju Osdi Yadaan De__Na-Na Karde Nikal Gaye... Jo Samjhe Oho Khamosh Rahe...Baaki Ta Wah-Wah Karde Nikal Gaye...!!
|
|
07 Oct 2013
|
|
|
|
Bahut Mehsoos Hota Hai.. Tera Mehsoos Naa Karna.. !!
|
|
07 Oct 2013
|
|
|
|
|
ਮੇਰੇ ਤੋ ਖੁਸ਼ਨਸੀਬ ਹਨ ਇਹ ਮੇਰੇ ਲਫਜ
ਜਿਹਨਾਂ ਤੇ ਦੇਰ ਤਕ ਤੇਰੀ ਨਿਗਾਹ ਰਹੇਗੀ ..!!
|
|
07 Oct 2013
|
|
|
|
ਦਿਲ ਉਹ ਚੀਜ਼ ਜੋ ਜੁੜਦੀ ਨਾ.. ਇਹ ਜਾਣਦਿਆਂ ਉਹ ਤੋੜ ਗਈ.. ਸੱਤ ਜਨਮਾਂ ਦਾ ਵਾਅਦਾ ਕਰਕੇ.. ਹੱਥ ਮਹਿੰਦੀ ਵਾਲੇ ਜੋੜ ਗਈ.. !!
#SippyGill
|
|
07 Oct 2013
|
|
|
|
ਸਾਰਿਆਂ ਦੇ ਨਾਮੇ ਦਿਲ ਲਿਖਦੇ ਨਹੀਂ.. ਅਸੀ ਆਸ਼ਿਕ ਹਾਂ ਇੱਕ ਦੇ.. ਹਰ ਇੱਕ ਦੇ ਨਹੀਂ.. !!
#Babbu
|
|
07 Oct 2013
|
|
|
|
ਸੀ "ਬਦਲਿਆ" ਆਪਣਾ-ਆਪ ਅਸੀਂ.. ਇੱਕ "ਪਿਆਰ" ਤੇਰੇ ਨੂੰ ਪਾਓਣ ਲਈ ਸੀ ਦਿਤੇ ਤੂੰ ਵੀ "ਖੁਆਬ" ਲਖਾਂ.. ਸਾਰੀ "ਜਿੰਦਗੀ" ਨਾਲ ਜਿਓਣ ਲਈ.. !!
|
|
07 Oct 2013
|
|
|
|
ਬਿਨ ਮੰਗੇ ਜਿਹਨੂੰ ਸਭ ਕੁਝ ਮਿਲ ਜਾਵੇ.. ਉਹ ਕੀ ਜਾਣੇ ਕਦਰ ਕੀਹਨੂੰ ਕਹਿੰਦੇ ਨੇ.. ਨੱਕ ਰਗੜ ਕੇ ਮੰਗਦੇ ਜੋ ਨਿੱਤ ਰੱਬ ਕੋਲੋਂ.. ਉਹਨੂੰ ਪੁੱਛੋ ਸਬਰ ਕੀਹਨੂੰ ਕਹਿੰਦੇ ਨੇ.. !!
|
|
07 Oct 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|