Punjabi Poetry
 View Forum
 Create New Topic
  Home > Communities > Punjabi Poetry > Forum > messages
Showing page 675 of 1275 << First   << Prev    671  672  673  674  675  676  677  678  679  680  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਤਬੀਬ ਮਿਲਦੇ ਨੇ , ਦਵਾ ਨੀ ਮਿਲਦੀ.
ਦਵਾ ਮਿਲੇ ਤੇ , ਸ਼ਫਾ ਨੀ ਮਿਲਦੀ..
ਸਾਰੀ ਦੁਨਿਆ ਮੈਂ ਘੁਮ ਕੇ ਆਇਆ.
ਹਸੀਨ ਮਿਲਦੇ ਨੇ, ਵਫ਼ਾ ਨੀ ਮਿਲਦੀ
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸਾਥ ਛੱਡਣ ਵਾਲੇ ਨੂੰ ਤਾਂ ਇੱਕ
ਬਹਾਨਾ ਚਾਹੀਦਾ__
ਨਿਭਾਉਣ ਵਾਲੇ ਤਾਂ ਮੌਤ ਦੇ ਦਰਵਾਜੇ ਤੱਕ ਸਾਥ
ਨਹੀ ਛਡਦੇ_
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਵਾਹ ਓ ਰੱਬਾ ! ਕਮਾਲ ਦਾ ਹੌਂਸਲਾ ਦਿੱਤਾ ਤੂੰ
ਇਨਸਾਨਾ ਨੂੰ ..
ਅਗਲੇ ਪਲ ਦਾ ਪਤਾ ਨਹੀ ਤੇ ਜਨਮਾਂ ਜਨਮਾਂ ਦੇ
ਵਾਦੇ ਕਰਦੇ ਨੇ...
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੇਂ ਦੂਰੀਆ ਨੂੰ ਮਿਟਾਇਆ ਤੇ ਉਹ ਜੁਦਾਈ ਕਰ ਗਏ__
ਕਿੰਨੇ ਮਾਸੂਮ ਸੀ ਪਰ ਬੇਵਫਾਈ ਕਰ ਗਏ,
ਸਿਖਾ ਦਿੱਤਾ ਮੇਨੂੰ ਵੀ ਕਿਸੇ ਤੇ ਇਤਬਾਰ
ਨਾ ਕਰੀ__
ਕਿਨੀ ਬੁਰਾਈ ਕਰ ਕੇ ਵੀ ਇੱਕ ਅਛਾਈ ਕਰ ਗਏ..
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੇਰੇ ਤਾ ਸਿਰਫ ਸੁਪਨੇ ਸੀ ਜੋ ਟੁੱਟ ਗਏ__
ਪਰ ਦੇਖ਼ੀ ਰੱਬਾ ਕਿਤੇ ਉਹਦਾ ਦਿਲ ਨਾ ਟੁੱਟ
ਜਾਏ__
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਪਹਿਲਾ ਯਾਰੀ ਲਾਉਂਦੇ ਨੇ
ਫਿਰ ਸਾਰੀ ਰਾਤ ਰਵਾਉਂਦੇ ਨੇ
ਰੂਹ ਕੱਡ ਕੇ .ਜਿਸਮ ਤਾ ਮੋੜ ਦਿੰਦੇ ਨੇ
ਮੈਨੂ ਨਹੀ ਸੀ ਪਤਾ ਕਿ
ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ :|
!!!
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੈਨੂੰ ਨਹੀਂ ਪਤਾ ਮੈਂ ਉਹਨੂੰ ਕਿੰਨਾਂ ਪਿਆਰ
ਕਰਦੀ ਹਾਂ
ਪਰ ਰੱਬ ਅੱਗੇ ਸਿਰਫ ਉਹਨੂੰ ਹੀ ਮੰਗਣ ਲਈ
ਝੁੱਕਦੀ ਹਾ
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੈਂ Kiven ਕਰਾਂ Oss ਤੇ Ykeen ਜੋ Mere
ਵਿੱਚ Rabb ਟੋਲਦੀ C
Marr ਜਾਵਾਂਗੀ J ਕਿਸੇ Hor ਦਾ Hoya,
ਹਾਏ Oye ਕਿੰਨਾ Sohna ਝੂਠ Boldi ਸੀ
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਹੈ
ਸੋਹਣਿਆ___♡
♡___ਹੁਣ ਇੱਕਠੇ ਰਹਿਣ ਦਾ ਇਕਰਾਰ
ਹੋਣਾ ਚਾਹੀਦਾ •♥
♥• ਦਿਲ ਤਾਂ ਕੀ ਮੈਂ ਵਾਰ ਦੇਵਾਂ ਜਾਨ ਵੀ ਤੈਥੋਂ
ਹਜ਼ੂਰ___♡
♡___ਤੇਰੇ ਦਿਲ ਵਿਚ ਮੇਰੇ ਲਈ ਵੀ ਕੁਝ ਪਿਆਰ
ਹੋਣਾ ਚਾਹੀਦਾ •♥
17 Oct 2013

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਕੋਈ ਰਸਤਾ ਨੀ ਦੁਆ ਤੋਂ ਬਿਨਾ
ਕੋਈ ਸੁਣਦਾ ਨਹੀ ਓਸ ਖੁਦਾ ਤੋਂ ਬਿਨਾ
ਮੈਂ ਤਾਂ ਜਿੰਦਗੀ ਨੂੰ ਬੜੀ ਨਜਦੀਕ ਤੋਂ ਦੇਖਿਆ ਦੋਸਤੋ
ਕੋਈ ਸਾਥ ਨੀ ਦਿੰਦਾ ਇਥੇ ਬਸ ਆਪਣੇ ਹੰਝੂਆ ਤੋ
ਬਿਨਾ
17 Oct 2013

Showing page 675 of 1275 << First   << Prev    671  672  673  674  675  676  677  678  679  680  Next >>   Last >> 
Reply