|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕੀ ਹੋਇਆ ਜੇ ਮੈ ਉਸਦੀ ਜਿੰਦਗੀ ਦਾ ਪੂਰਾ ਕਿੱਸਾ ਨਹੀ.. ਪਰ ਉਸਦੀ ਕਹਾਣੀ ਦਾ ਇੱਕ ਹਿੱਸਾ ਤਾਂ ਹਾ.. !!
|
|
03 Nov 2013
|
|
|
|
|
ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ.. ਜਿੱਤ ਨਹੀਂ ਤਾਂ 'ਹਾਰ ਦਾ ਕਾਰਨ'.. ਕੁਝ ਤਾਂ ਹਾਸਿਲ ਹੋਵੇਗਾ.. !!
Koshish Karke Dekh Zrraa Tu Apni Manzil Pauni Je.. Jitt Nhi taa "Haar Da Kaaran"... Kujhh Taa Haasil Howega.. !! --ਜਸਵਿੰਦਰ ਮਹਿਰਮ
|
|
09 Nov 2013
|
|
|
|
ਇਤਫ਼ਾਕਨ ਹੀ ਜੁੜ ਗਈਆਂ ਸੀ ਜੋ ਸਾਡੇ ਨਾਵਾਂ ਨਾਲ.. ਅਜੇ ਤੀਕ ਵੀ ਮੋਹ ਜਿਹਾ ਆਉਂਦਾ ਉਹਨਾਂ ਥਾਵਾਂ ਨਾਲ.. !!
Amarjit Dhillon
|
|
09 Nov 2013
|
|
|
|
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ.. ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ ‘ਚ ਹਾਂ.. !!
Surjit Patar
|
|
09 Nov 2013
|
|
|
|
|
ਬਣ ਕੇ ਰਹਿਮਤ ਦੀ ਘਟਾ ਛਾਇਆ ਰਿਹਾ ਹੋਰਾ ਤੇ ਉਹ.. ਮੈਂ ਉਸਦੇ ਸਾਏ ਲਈ ਵੀ ਤਰਸਦਾ ਹੀ ਰਹ ਗਿਆ.. !!
--ਜਗਤਾਰ
|
|
09 Nov 2013
|
|
|
|
ਠੰਡੀ ਚੱਲੇ ਪੌਣ ਤੇ ਸਾਹ ਵੀ ਠੰਡੇ ਹੁੰਦੇ ਜਾ ਰਹੇ.. ਇੱਕ ਯਾਦ ਤੇ ਦੂਜਾ ਜਾਮ ਦੋਵੇਂ ਰਲ਼ ਮਿਲ਼ ਮੈਨੂੰ ਖਾ ਰਹੇ.. !!
|
|
09 Nov 2013
|
|
|
|
ਮੈਂ ਕਿੰਨੇ ਜੋਗਾ.. ਪਹੁੰਚ ਕਿੰਨੀ.. ਸੋਚਦਾ ਕਿਉਂ ਨੀ.. ਲੇਖਾਂ 'ਚ ਜੋ ਲਿਖਿਆ ਨਹੀਂ .. ਮੈਂ ਕਾਹਤੋਂ ਚਾਅ ਰਿਹਾਂ.. !!
#Debi
|
|
09 Nov 2013
|
|
|
|
ਓਹ ਕਿਸੇ ਵਿਸ਼ਵਾਸ ਦੀ ਗੱਲ ਕਰ ਰਹੇ ਨੇ ਵਾਰ ਵਾਰ.. ਬਿਰਖ ਦੀ ਛਾਂ ਮਾਣ ਕੇ ਜੋ ਮਿਲ ਗਏ ਆਰੀ ਦੇ ਨਾਲ.. !!
Ohh Kisse Vishwas Di Gall Karr Rahe Ne Waar Waar.. Birkhh Di Chhaa Maan Ke Jo Mill Gye Aari De Naal.. !!
Tarlok Singh Judge
|
|
09 Nov 2013
|
|
|
|
ਦੁਨੀਆ ਦੇ ਵਿੱਚ ਰੱਖ ਫਰੀਦਾ.. ਕੁਝ ਐਸਾ ਬਹਿਣ-ਖਲੋਣ... ਕੋਲ ਹੋਈਏ ਤਾਂ ਹੱਸਣ ਲੋਕੀ.. ਤੁਰ ਜਾਈਏ ਤਾਂ ਰੋਣ.. !!
ਬੁੱਲ੍ਹੇ ਸ਼ਾਹ
|
|
09 Nov 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|