|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਤੇਰੀ ਵਜ੍ਹਾ ਨਾਲ ਆਸ਼ਕਾਂ 'ਚ ਅਸੀਂ ਵੀ ਖਲੋਏ.. ਨੀ ਤੂੰ ਮਰੀ ਸਾਡੇ ਉੱਤੇ ਅਸੀਂ ਜੀਣ ਜੋਗੇ ਹੋਏ.. !!
#Debi
|
|
09 Nov 2013
|
|
|
|
ਮੰਜ਼ਿਲ ਤੇ ਪੁੱਜ ਗਏ ਜਦੋਂ.. ਰਹਿਬਰ ਕਈ ਮਿਲੇ..
ਰਸਤਾ ਜਦੋਂ ਪਤਾ ਨਾ ਸੀ.. ਰਹਿਬਰ ਕੋਈ ਨਾ ਸੀ.. !!
ਦਾਦਰ ਪੰਡੋਰਵੀ
ਮੰਜ਼ਿਲ ਤੇ ਪੁੱਜ ਗਏ ਜਦੋਂ.. ਰਹਿਬਰ ਕਈ ਮਿਲੇ..
ਰਸਤਾ ਜਦੋਂ ਪਤਾ ਨਾ ਸੀ.. ਰਹਿਬਰ ਕੋਈ ਨਾ ਸੀ.. !!
ਦਾਦਰ ਪੰਡੋਰਵੀ
|
|
09 Nov 2013
|
|
|
|
Dil nu zakmi krke aj oh puchde ne...
...kon c jo khnjar sine tere utar gya...7!
|
|
21 Nov 2013
|
|
|
|
Mujh Ko To Iss Jahaan Mein, Sirf Tujhi Se ISHQ Hai... ...Ya Mera Imtehaan Le,Ya Mera Aitebaar Kar...
|
|
21 Nov 2013
|
|
|
|
Jo be aya teri chokhat par teri bandgi krne chl dia... ...aur ek hum they jo apne yar ka sajda krte rhe...7!
|
|
21 Nov 2013
|
|
|
|
|
Dekhta or sochta raha us TAJ ko... ...jisne lakho jaane leker mohabat ko amar kar diya...7!
|
|
21 Nov 2013
|
|
|
|
ਲਿਖਦਾ ਸੀ ਕਲਮ ਤੇ ਸਿਆਹੀ ਨਾਲ, ਉਸ ਲਈ ਤੇ ਉਸ ਦੇ ਪਿਆਰ ਲਈ,
ਪਰ ਹੁਣ ਤਰਸਦਾ ਹਾਂ, ਉਸ ਦੇ ਆਉਣ ਲਈ, ਤੇ ਉਸ ਦੇ ਦੀਦਾਰ ਲਈ।
|
|
26 Nov 2013
|
|
|
ਸੋਹਣ ਸਿੰਘ 'ਸੀਤਲ' (ਸਿਖ ਰਾਜ ਕਿਵੇਂ ਗਿਆ?) |
ਇਕ ਚੱਕ ਹੋ ਤੋ ਸੀ ਲੂੰ 'ਹਮਦਮ' ਗਿਰੇਬਾਂ ਅਪਨਾ
ਜ਼ਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ
ਇਕ ਚੱਕ ਹੋ ਤੋ ਸੀ ਲੂੰ 'ਹਮਦਮ' ਗਿਰੇਬਾਂ ਅਪਨਾ
ਜ਼ਾਲਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ
|
|
27 Nov 2013
|
|
|
|
ਜਾ ਬੇਕਦਰੇ ਸੋਚਿਆ ਨਾਂ ਦਿਲ ਤੋੜਣ ਲੱਗੇ, ਲਾਸ਼ ਬਣ ਰਹਿ ਗਿਆ ਤੇਰੇ ਜਾਣ ਮਗਰੋਂ।
|
|
29 Nov 2013
|
|
|
|
ਕਿਤਨੇ ਹਸੀਨ ਲੋਗ ਥੇ ਜੋ ਮਿਲ ਕੇ ਏਕ ਬਾਰ,
ਆਂਖੋਂ ਮੇਂ ਜਜ਼ਬ ਹੋ ਗਏ ਦਿਲ ਮੇੰ ਸਮਾਂ ਗਏ!
ਕਿਤਨੇ ਹਸੀਨ ਲੋਗ ਥੇ ਜੋ ਮਿਲ ਕੇ ਏਕ ਬਾਰ,
ਆਂਖੋਂ ਮੇਂ ਜਜ਼ਬ ਹੋ ਗਏ ਦਿਲ ਮੇੰ ਸਮਾਂ ਗਏ!
|
|
01 Dec 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|