Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
2 Liners...( 2 Line Sheyars )
Home
>
Communities
>
Punjabi Poetry
>
Forum
> messages
Showing page
679
of
1275
<< First
<< Prev
675
676
677
678
679
680
681
682
683
684
Next >>
Last >>
upwinder
Posts:
808
Gender:
Female
Joined:
02/Apr/2011
Location:
amritsar
View All Topics by upwinder
View All Posts by upwinder
ਦਿਲ ਦਾ ਸੋਹਨਾ ਯਾਰ ਹੋਵੇ ਤਾਂ ਰੱਬ ਵਰਗਾ ..!!
ਬਾਹਰੋ ਦੇਖ ਕੇ ਕਦੇ ਵੀ ਧੋਖਾ ਖਾਈਏ ਨਾ ..!!
ਉਮਰ,ਵਕ਼ਤ ਤੇ ਮੋਸਮ ਦੇ ਨਾਲ ਬਦਲਦੇ ..!!
ਸ਼ਕਲਾ ਦੇਖ ਕੇ ਯਾਰ ਬਣਾਈਏ ਨਾਂ ..!!
ਦਿਲ ਦਾ ਸੋਹਨਾ ਯਾਰ ਹੋਵੇ ਤਾਂ ਰੱਬ ਵਰਗਾ ..!!
ਬਾਹਰੋ ਦੇਖ ਕੇ ਕਦੇ ਵੀ ਧੋਖਾ ਖਾਈਏ ਨਾ ..!!
ਉਮਰ,ਵਕ਼ਤ ਤੇ ਮੋਸਮ ਦੇ ਨਾਲ ਬਦਲਦੇ ..!!
ਸ਼ਕਲਾ ਦੇਖ ਕੇ ਯਾਰ ਬਣਾਈਏ ਨਾਂ ..!!
Yoy may enter
30000
more characters.
24 Oct 2013
upwinder
Posts:
808
Gender:
Female
Joined:
02/Apr/2011
Location:
amritsar
View All Topics by upwinder
View All Posts by upwinder
KiNe SaaLa BaaD VeKheYa Main TenU ReHa Na OHo
MuKh SaJjNa,
Ve RaNg WaQta Ne TeRa FiKKa PaYa Ya LaGGa
MeRa DuKh SaJJna.

ਉਜੜੀ ਹੋਈ ਜ਼ਿੰਦਗੀ ਨੂੰ ਕੁੱਝ ਪੱਲ ਆਬਾਦ ਕਰਕੇ....
ਅੱਜ ਫੇਰ ਚਿੱਤ ਕਰਦਾ ਏ ਰੋਣ ਨੂੰ . . ਸੱਜਣਾ ਨੂੰ ਯਾਦ ਕਰਕ

ਫਰਕ ਦਿਲਾਂ ਵਿੱਚ ਪੈ ਜਾਂਦੇ ਨੇ, ਸੱਜਣ ਦਿਲ ਤੋਂ ਲਹਿ ਜਾਂਦੇ ਨੇ ...
ਡੂੰਘੇ ਰਿਸ਼ਤੇ ਨਾਲ ਸਮੇਂ ਦੇ, ਬਸ ਨਾਂ ਦੇ ਰਿਸ਼ਤੇ ਰਹਿ ਜਾਂਦੇ ਨੇ.....
ਫਰਕ ਦਿਲਾਂ ਵਿੱਚ ਪੈ ਜਾਂਦੇ ਨੇ, ਸੱਜਣ ਦਿਲ ਤੋਂ ਲਹਿ ਜਾਂਦੇ ਨੇ ...
ਡੂੰਘੇ ਰਿਸ਼ਤੇ ਨਾਲ ਸਮੇਂ ਦੇ, ਬਸ ਨਾਂ ਦੇ ਰਿਸ਼ਤੇ ਰਹਿ ਜਾਂਦੇ ਨੇ.....
Yoy may enter
30000
more characters.
24 Oct 2013
satinder
Posts:
128
Gender:
Male
Joined:
11/Oct/2013
Location:
muktsar
View All Topics by satinder
View All Posts by satinder
oh chali gayi jindgi cho tan ki hoya...
...socha vich dubi dhundli ji ek yaad da jana baki hai...7!
oh chali gayi jindgi cho tan ki hoya...
...socha vich dubi dhundli ji ek yaad da jana baki hai...7!
Yoy may enter
30000
more characters.
26 Oct 2013
Rajinder
Posts:
105
Gender:
Male
Joined:
13/Feb/2012
Location:
Agra
View All Topics by Rajinder
View All Posts by Rajinder
kise naal vair rakhna sade dharm de virudh hai..
sada dharm hai dil nu sheshe wangu saaf rakhna.
kise naal vair rakhna sade dharm de virudh hai..
sada dharm hai dil nu sheshe wangu saaf rakhna.
Yoy may enter
30000
more characters.
30 Oct 2013
Rajinder
Posts:
105
Gender:
Male
Joined:
13/Feb/2012
Location:
Agra
View All Topics by Rajinder
View All Posts by Rajinder
Terey merey beech zamana parta hy
Dil ko kitni baar batana parta hy...
Terey merey beech zamana parta hy
Dil ko kitni baar batana parta hy...
Yoy may enter
30000
more characters.
03 Nov 2013
Jaspreet
Posts:
685
Gender:
Male
Joined:
17/Feb/2013
Location:
Bathinda
View All Topics by Jaspreet
View All Posts by Jaspreet
ਜਿਨ੍ਹਾਂ ਬਹਾਨੇ ਸਜਦਾ ਹੋਜੇ.. ਉਹ ਵਾਰ 'ਡੀਕਣੇ ਪੈਂਦੇ ਨੇ..
ਤੈਨੂੰ ਯਾਰ ਸੁਨੇਹੇ ਭੇਜਣ ਲਈ.. ਤਿਉਹਾਰ 'ਡੀਕਣੇ ਪੈਂਦੇ ਨੇ.. !!
@ ਬਾਬਾ ਬੇਲੀ

ਕਿਤਾਬ ਮੇਰੀ.. ਕਲਮ ਮੇਰੀ.. ਤੇ ਸੋਚ ਵੀ ਮੇਰੀ
ਪਰ ਲਿਖੇ ਨੇ ਜੋ ਇਹ ਲਫਜ਼ ਮੇਂ.. ਇਹ ਉਹਦੇ ਨੇ ..!!

ਜੇ ਮੈਂ ਉਹਦੇ ਦਿਲ ਚ ਹੁੰਦਾ ਤਾਂ ਉਹ ਕਦੇ ਨਾ ਭੁੱਲਦੀ..
ਦਿਮਾਗ ਚੋ ਤਾ ਗੱਲਾ ਆਖਿਰ ਨਿਕਲ ਹੀ ਜਾਂਦੀਆਂ ਨੇ .. !!
ਜੇ ਮੈਂ ਉਹਦੇ ਦਿਲ ਚ ਹੁੰਦਾ ਤਾਂ ਉਹ ਕਦੇ ਨਾ ਭੁੱਲਦੀ..
ਦਿਮਾਗ ਚੋ ਤਾ ਗੱਲਾ ਆਖਿਰ ਨਿਕਲ ਹੀ ਜਾਂਦੀਆਂ ਨੇ .. !!
Yoy may enter
30000
more characters.
03 Nov 2013
Showing page
679
of
1275
<< First
<< Prev
675
676
677
678
679
680
681
682
683
684
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
93541345
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh