|
 |
 |
 |
|
|
Home > Communities > Punjabi Poetry > Forum > messages |
|
|
|
|
|
|
ssa ji |
ਖੁੱਲ੍ਹ ਗਏ ਭਾਗ ਗਰੀਬਾਂ ਦੇ, ਚੰਨ ਕੋਠੇ ਚੜ੍ਹ ਆਇਆ, ਸੁਪਨੇ ,ਚ ਸੀ ਆਇਆ ਜੋ ਉਹਦਾ ਸਵੇਰੇ ਹੀ ਦੀਦਾਰ ਪਾਇਆ
|
|
11 Oct 2013
|
|
|
|
|
ਖੂਬਸੂਰਤ ਤੈਨੂੰ ਸ਼ਾਮ ਸੁਹਾਣੀ। ਸਿਰ ਤੇ ਆਈ ਰਾਤ ਸੁਹਣੀ। ਸੁਪਨਿਆਂ ਵਿੱਚ ਗ਼ੁਜ਼ਰ ਜਾਏਗੀ, ਨੀਂਦ 'ਚ ਮੇਰੀ ਧੀ ਸਿਆਣੀ।
|
|
15 Oct 2013
|
|
|
|
Sadian vakat, manaa lakkd, kai uprale keete adia, Dil sade vich lukk ke baitha, tahion Ravan aje ni sadia
|
|
16 Oct 2013
|
|
|
|
ਕੁਝ ਸ਼ਬਦ ਨੇ ਮਾਰਗ ਜਿੰਦ ਦੇ,ਅਰੱਥ ਉਲੱਝਣ ਜੰਜਾਲ। ਆਸਥਾ ਭੀੜ ਭਰਮ ਦੀ ਧੰਦੇ ਕਾਰਨ ਕੀ ਬੰਦੇ ਦਾ ਹਾਲ।,
|
|
16 Oct 2013
|
|
|
|
|
|
|
|
ਕਹਿੰਦੇ ਨੇ ਸਿਆਣੇ ਨੂੰ ਇਸ਼ਾਰਾ ਕਾਫੀ ਹੁੰਦਾ ਏ,
ਲਉਣੀ ਹੋਵੇ ਮਹਿਫਲ
ਤਾਂ ਚੁਬਾਰਾ ਕਾਫੀ ਹੁੰਦਾ ਏ,
ਵੈਰੀ ਨੂੰ ਲਲਕਾਰਣ ਲਈ ਇਕ
ਲਲਕਾਰਾ ਕਾਫੀ ਹੁੰਦਾ ਏ,
ਹੱਸਦੇ ਵੱਸਦੇ ਘਰ ਨੂੰ ਉਜਾੜਨ ਲਈ
ਬਟਵਾਰਾ ਕਾਫੀ ਹੁੰਦਾ ਏ,
ਰੱਬ ਜਿਹੇ ਮਾਪਿਆਂ ਨੂੰ
ਪੁੱਤਾਂ ਦਾ ਸਹਾਰਾ ਕਾਫੀ ਹੁੰਦਾ ਏ,
ਹੋਵੇ ਸੱਜਣ ਕੋਲ ਨਾ ਤਾਂ ਬਾਤਾਂ ਪਉਣ ਲਈ,
ਤਾਂ ਅੰਬਰਾਂ ਦਾ ਇੱਕ ਤਾਰਾ ਕਾਫੀ ਹੁੰਦਾ ਏ,,,,,
|
|
17 Oct 2013
|
|
|
|
|
|
|
|
|
|
|
 |
 |
 |
|
|
|