|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Tum ne chala kar teer faQat daad ki vasool
Seene par khaa kar hum ne zamana hila diya
|
|
24 Sep 2013
|
|
|
|
|
|
|
|
|
|
ਉਹ ਮੈਨੂੰ ਰਾਗ ਤੋਂ ਵੈਰਾਗ ਤੀਕਰ ਜਾਣਦਾ ਹੈ ਮੇਰੀ ਆਵਾਜ਼ ਦਾ ਹਰ ਰੰਗ ਪਹਿਚਾਣਦਾ ਹੈ
ਜ਼ਰਾ ਹਾਉਕਾ ਭਰਾਂ ਤਾਂ ਕੰਬ ਜਾਂਦਾ , ਡੋਲ ਜਾਂਦਾ ਅਜੇ ਉਹ ਸਿਰਫ ਮੇਰੇ ਹਾਸਿਆਂ ਦੇ ਹਾਣ ਦਾ ਹੈ ...........ਸੁਰਜੀਤ ਪਾਤਰ
|
|
27 Sep 2013
|
|
|
|
ਆ ਸਿਖ ਲੈ ਮੇਰੀਆਂ ਪੀੜਾਂ ਤੋਂ ਵਫ਼ਾ ਕਰਨਾ ਤੜਪਾਉਂਦੀਆਂ ਵੀ ਨੇ ਤੇ ਨਿਭਾਉਂਦੀਆਂ ਵੀ ਨੇ (Seema Sandhu)
|
|
27 Sep 2013
|
|
|
|
ਉੱਠ ਫ਼ਰੀਦਾ ਸੁੱਤਿਆ ਤੂੰ ਦੁਨੀਆਂ ਵੇਖਣ ਜਾ.. ਸ਼ਾਇਦ ਕੋਈ ਮਿਲ ਜਾਏ ਬਖਸ਼ਿਆ ਤੂੰ ਵੀ ਬਖਸ਼ਿਆ ਜਾ..
|
|
27 Sep 2013
|
|
|
|
waah waah waah............
|
|
27 Sep 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|