|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Sirf Chehre Ki Udasi Se Bhar Aye Ansoo FARAZ...!!! Dil Ka Alam Tu Abhi Ap Ne Dekha Hi Nahi.....!!!!
|
|
14 Sep 2013
|
|
|
|
humne ehsas k dhage me tujko piroya hai FARAZ...!! toot ager main gaya to bikhar tu bhi jaye ga.....!!!
|
|
14 Sep 2013
|
|
|
|
Yahee soch kar us ki har baat ko sach mana hai FARAZ..!! K itnay khubsoorat Lab jhoot kesay bolain gay..!!
|
|
14 Sep 2013
|
|
|
|
ਖ਼ਬਰੇ ਕਦ ਕੋਈ ਫਰਿਸ਼ਤਾ ਆਣ ਜਗਾਵੇ ਇਹਨਾਂ ਨੂੰ, ਮਰ ਮੁੱਕੀਆਂ ਰੀਝਾਂ ਨੂੰ ਵੀ ਛੇਤੀ ਨਹੀਂ ਦਫਨਾਈਦਾ..
|
|
14 Sep 2013
|
|
|
|
|
ਉਮਰ ਵਿਹਾਜ਼ ਚੱਲੀ, ਕੀ ਕਰਸਾਂ, ਦਰਸ ਤੇਰੇ ਲਈ ਪਈ ਮੈਂ ਤਰਸਾਂ। ਮਨ ਆਪਣੇ ਵਿੱਚ ਕਿਦਾਂ ਹਰਸਾਂ। ਰੂਹ ਆਪਣੀ ਤੇਰੇ ਚਰਨੀ ਪਰਸਾਂ। ਕਰਕੇ ਮੇਹਰ ਤੂੰ ਚਿੱਤ ਵਸਾ ਲੈ, ਆ ਮਿਲ ਮੇਰੇ ਸੱਜਣ ਪਿਆਰਿਆ,
|
|
|
18 Sep 2013
|
|
|
|
|
ਸਾਡੇ ਸ਼ਹਿਰ ਤਰਕਾਲਾਂ ਪਈਆਂ, ਅੱਜ ਗਲੀਆਂ ਸੁੰਝੀਆਂ ਰਹੀਆਂ, ਹਵਾਵਾਂ ਮੈਨੂੰ ਅੱਠਖੇਲੀ ਕਰਕੇ, ਪਤਾ ਨਹੀਂ ਕਿਧਰ ਤੁਰ ਗਈਆਂ।
|
|
19 Sep 2013
|
|
|
|
ਓਹਨਾਂ ਉਸਦੇ ਹੱਥ ਬੰਨ੍ਹ ਦਿੱਤੇ ਪੈਰ ਨੂੜ ਦਿੱਤੇ ਗਲ ਘੁੱਟ ਦਿੱਤਾ ਪਿੰਡਾ ਵਿੰਨ੍ਹ ਦਿੱਤਾ ਅੱਖਾਂ ਕੱਜ ਦਿੱਤੀਆਂ..
ਉਸ ਕੋਲ ਸਿਰਫ਼ ਦੰਦ ਬਚੇ ਸਨ ਉਸਨੇ ਓਹੀ ਪੀਹ ਲਏ..
|
|
23 Sep 2013
|
|
|
|
ਸਭ ਤੋਂ ਖਤਰਨਾਕ ਓਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਓੰਦੀ ਰੂਹ ਦਿਆਂ ਅਕਾਸ਼ਾਂ ਉਤੇ ਜੀਹਦੇ ਵਿਚ ਸਿਰਫ ਉੱਲੂ ਬੋਲਦੇ ਗਿਦੜ ਹਵਾਂਕਦੇ ਨੇ ਚਿਮਟ ਜਾਂਦੇ ਨੇਰ੍ਹ ਬੰਦ ਬੂਹਿਆਂ ਚੁਗਾਠਾਂ ਉਤੇ
|
|
23 Sep 2013
|
|
|
|
ਸੂਰਜ ਤਾਂ ਕੱਲ ਫਿਰ ਚੜਣਾ ਹੈ ਮੈਥੋ ਫਿਰ ਮਰਨ ਦੀ ਖਾਤਿਰ ਆਪਣਾ ਬਚਾ ਨਹੀ ਹੋਣਾ ..
|
|
23 Sep 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|