|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਲਫਜਾਂ ਦੇ ਅੰਬਾਰ ਦੇ ਹੇਠਾਂ, ਜ਼ਿੰਦਗੀ ਦਾ ਸਾਹ ਘੁੱਟ ਨਾ ਜਾਵੇ, ਪੱਥਰਾਂ ਵਰਗੇ ਸੁੰਦਰ ਚੇਹਰੇ, ਕੀਮਤ ਮੰਗਣ ਇਨਸਾਨ ਤੋਂ...... ਬਹੁਤ ਖੂਬ .....
|
|
25 Aug 2013
|
|
|
|
ਮੇਰੀ ਇਕੱਲ ਵਿੱਚ ਕੋਲ ਆ ਬਹਿੰਦੀ। ਪੱਤਿਆਂ ਤੇ ਕੋੱਝ ਸਬਦ ਲਿੱਖ ਲੈਂਦੀ। ਅਰਥ ਸਮਝਾਉਣ ਤੋਂ ਪਹਿਲਾਂ ਮੈਥੋਂ, ਉੱਡਾ ਕੇ ਹਵਾ ਲੈ ਦੂਰ ਜਾ ਬਹਿੰਦੀ।
|
|
27 Aug 2013
|
|
|
|
Tum jo nahi barsaatom mein..!!
Aag lage barsaatoN ko...!!!
ਤੁਮ ਜੋ ਨਹੀਂ ਬਰਸਾਤੋਂ ਮੇਂ ਆਗ ਲਗੇ ਬਰਸਾਤੋਂ ਕੋ....!!
|
|
31 Aug 2013
|
|
|
|
ਪੱਥਰ ਕੇ ਖੁਦਾ, ਪੱਥਰ ਕੇ ਸਨਮ, ਪੱਥਰ ਕੇ ਇਨਸਾਂ ਪਾਏ ਹੈਂ !! ਤੁਮ ਸ਼ਹਿਰ-ਏ-ਮੁਹੱਬਤ ਕਹਿਤੇ ਹੋ, ਹਮ ਜਾਨ ਬਚਾਕਰ ਆਏ ਹੈਂ..
|
|
31 Aug 2013
|
|
|
|
Jee Dhundtaa Hai Phir Wahi Fursat Ke Raat Din Baithe Rahe'n Tasawwur-e-Jaanaa'n Kiye Hue
|
|
31 Aug 2013
|
|
|
|
|
Aaj pinjare wich kaid,
parinde vekhe,...............
injh laggea jiven,
eh vi mere wang pardeshi hon............
Sukhpal**
1-9-2013
|
|
01 Sep 2013
|
|
|
|
|
ਕਿਤੇ ਦੀਵੇ ਜਗਾ ਲਿਆ ਕਰ, ਰਾਤ ਹਨੇਰੀ ਹੈ। ਸਫ਼ਰ ਵਿੱਚ ਸਾਥ ਲੈ ਤੁਰਨਾ,ਰਾਤ ਹਨੇਰੀ ਹੈ। ਨਿਗੇ੍ਬਾਨ ਸੀ ਜਿਹੜੇ,ਉਹੀ ਰੁਖ ਮੋੜ ਬੈਠੇ ਨੇ, ਅੱਖੀਆਂ ਖੋਹਲ ਕੇ ਤੁਰਨਾ, ਰਾਤ ਹਨੇਰੀ ਹੈ।
|
|
03 Sep 2013
|
|
|
|
ਮਰਨਾ ਮੂਲ ਨਾ ਭਾਵੇ,ਫਿਰ ਵੀ ਮਰ ਜਾਵਣਾ।
ਹੱਸਣ ਮੂਲ ਨਾ ਚਾਹੇ ਲੋਕ ਹੱਸ ਪਰਚਾਵਣਾ।
ਮਰਨਾ ਮੂਲ ਨਾ ਭਾਵੇ,ਫਿਰ ਵੀ ਮਰ ਜਾਵਣਾ।
ਹੱਸਣ ਮੂਲ ਨਾ ਚਾਹੇ ਲੋਕ ਹੱਸ ਪਰਚਾਵਣਾ।
|
|
06 Sep 2013
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|