|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਖਵਾਹਿਸ਼ੋ ਕਾ ਕਾਫਿਲਾ ਭੀ ਅਜੀਬ ਹੀ ਹੈ.. ਅਕਸਰ ਵਹੀਂ ਸੇ ਗੁਜ਼ਰਤਾ ਹੈ.. ਜਹਾਂ ਰਾਸਤੇ ਨਹੀਂ ਹੋਤੇ.. !!
Khwahishon Ka Kaafla v Ajeeb Hi Haii.. Aksarr Wahi Se Guzrtaa Hai Jahaan Raaste Nahi Hote.. !!
|
|
07 Oct 2013
|
|
|
|
Yuu Hi Rakhte Rahe Bachpan Se Dil Saaf Hum Apna.. Pata Nahi Tha Ki Keemat To Chehro Ki Hoti Hai.. Dil Ki Nahi.. !!
|
|
07 Oct 2013
|
|
|
|
ਦਿਲਾ ਦੀ ਦੂਰੀ ਐਨੀ ਵੱਦ ਗਯੀ
ਕੇ ਹੁਣ ਜਿਸਮਾਨੀ ਦੂਰੀ ਦਾ ਨਾ ਏਹਸਾਸ ਰਿਹਾ
ਦਿਲਾ ਦੀ ਦੂਰੀ ਐਨੀ ਵੱਦ ਗਯੀ
ਕੇ ਹੁਣ ਜਿਸਮਾਨੀ ਦੂਰੀ ਦਾ ਏਹਸਾਸ ਨਾ ਰਿਹਾ
|
|
08 Oct 2013
|
|
|
|
ਤੇਰੇ ਨਾਲ ਬੀਤੇਗੀ ਤਾਂ ਤੈਨੂੰ ਵੀ ਪਤਾ ਲੱਗ ਜਾਉਗਾ ..
ਜਦੋ ਕੋਈ ਨਜ਼ਰ ਅੰਦਾਜ਼ ਕਰੇ ਤਾਂ ਕਿੰਨਾ ਦਰਦ ਹੁੰਦਾ ਹੈ .. !!
|
|
08 Oct 2013
|
|
|
|
nice posts friends.... keep sharing..!!!
Jeo..!!
|
|
09 Oct 2013
|
|
|
|
kismat te jitt.... |
p[iafdb j[zd/ B/ T[j b'e i' nkgDh jko dk d';a fe;ws f;o wV fdzd/ B/
don;b T[jBkA ftu fiZs ikD dk iaiapk jh BjhA j[zdk
Btdhg
|
|
09 Oct 2013
|
|
|
|
ਕਿਸੇ ਵੀ ਧਰਮ ਦਾ ਕੋਈ ਗ੍ਰੰਥ, ਮੇਰੇ ਜ਼ਖਮੀ ਬੁੱਲ੍ਹਾਂ ਦੀ ਚੁੱਪ ਤੋਂ
ਬਾਹਲਾ ਪਵਿੱਤਰ ਨਹੀ...
|
|
11 Oct 2013
|
|
|
|
ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ ਬਾਹਰ ਸਫਰ ਨੂੰ ਫੜਾ ਆਇਆ ਸਾਂ..
|
|
11 Oct 2013
|
|
|
|
"ਹੱਥ ਜੇ ਹੋਣ ਤਾਂ ਹੀਰ ਦੇ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ ਕੈਦੋਂ ਦੀਆਂ ਵੱਖੀਆਂ ਤੋੜਨ ਲਈ ਵੀ ਹੁੰਦੇ ਹਨ.."
|
|
11 Oct 2013
|
|
|
|
ਆਉ ਅਸੀਂ ਗੁਮਰਾਹ ਹੋਏ ਲੋਕ ਸੁੱਕੇ ਸਲਵਾੜ ਦੇ ਕੁੱਪਾਂ ਚੋਂ ਤੇ ਜ਼ਲੇ ਹੋਏ ਚੂੜੀ-ਸਲੋਜ਼ ਦੀ ਰਾਖ ਚੋਂ ਬੇਸ਼ਰਮ ਜਿਹਾ ਗੀਤ ਢੂੰਡੀਏ !
|
|
11 Oct 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|