|
 |
 |
 |
|
|
Home > Communities > Punjabi Poetry > Forum > messages |
|
|
|
|
|
|
|
waah,..............har alfaaz,............har sayaari be-misaal,.................jeo
|
|
07 Jan 2014
|
|
|
|
ਦਿਲ ਭਰਕੇ ਮੂੰਹ ਨੂੰ ਆ ਜਾਂਦਾ.. ਜਦ ਨਾਂ ਉਸਦਾ ਕੋਈ ਲੈਂਦਾ ਏ.. ਖਬਰੇ ਕਿਉਂ ਚੀਜ਼ ਬੇਗਾਨੀ ਦਾ.. ਹਜੇ ਮੋਹ ਜਿਹਾ ਆਉਂਦਾ ਰਹਿੰਦਾ ਏ.. !!
#RajBrar #LakhwinderMaan
|
|
09 Jan 2014
|
|
|
|
Fer Tuhaada Jhooth Ikk Sun'na Hai Chaundi Zindagi.. Apne Khat Wich Tusi.. Ferr Aun Da Waada Likho.. !!
Gurdial Roshan
|
|
09 Jan 2014
|
|
|
|
ਹਵਾ ਬਲਦੀ ਹੈ.. ਇਸ ਨੂੰ ਸਾੜ ਜਾਂਦੀ ਰੋਜ਼ ਹੀ ਭਾਂਵੇ.. ਮੈਂ ਫਿਰ ਵੀ ਸੁਪਨਿਆਂ ਦਾ ਬਾਗ ਨਿੱਤ ਆਬਾਦ ਕਰਦਾਂ ਹਾਂ.. !! ਕੁਲਵਿੰਦਰ ਬੱਛੋਆਣਾ
|
|
09 Jan 2014
|
|
|
|
ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ.. ਜਿੱਤ ਨਹੀਂ ਤਾਂ 'ਹਾਰ ਦਾ ਕਾਰਨ'.. ਕੁਝ ਤਾਂ ਹਾਸਿਲ ਹੋਵੇਗਾ.. !! Koshish Karke Dekh Zrraa Tu Apni Manzil Pauni Je.. Jitt Nhi taa "Haar Da Kaaran"... Kujhh Taa Haasil Howega.. !! --ਜਸਵਿੰਦਰ ਮਹਿਰਮ
|
|
09 Jan 2014
|
|
|
|
|
ਤੇਰੇ ਰੋਸੇ ਸ਼ਿਕਵੇ ਯਾਦ.. ਅਜੇ ਤਾਂਈ ਪਿਆਰ ਨਹੀਂ ਭੁੱਲਿਆ.. ਚਾਹੇ ਉਤਲੇ ਮਨੋਂ ਸੀ ਕਰਦੀ ਤੂੰ.. ਇਕਰਾਰ ਨਹੀਂ ਭੁਲਿਆ.. !! #Debi
|
|
09 Jan 2014
|
|
|
|
ਬਣ ਕੇ ਰਹਿਮਤ ਦੀ ਘਟਾ ਛਾਇਆ ਰਿਹਾ ਹੋਰਾ ਤੇ ਉਹ.. ਮੈਂ ਉਸਦੇ ਸਾਏ ਲਈ ਵੀ ਤਰਸਦਾ ਹੀ ਰਹ ਗਿਆ.. !!
--ਜਗਤਾਰ
|
|
09 Jan 2014
|
|
|
|
ਫੁਰਸਤ ਨਹੀ ਇਨਸਾਨ ਨੂੰ ਘਰੋ ਗੁਰੂਦੁਆਰੇ ਜਾਣ ਦੀ.. ਪਰ ਖਾਹਿਸ਼ਾ ਸ਼ਮਸ਼ਾਨ ਤੌੰ ਸਿੱਧਾ ਸਵਰਗ ਤੱਕ ਜਾਣਦੀਆ ਰੱਖਦੈ.. !!
|
|
09 Jan 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|