Punjabi Poetry
 View Forum
 Create New Topic
  Home > Communities > Punjabi Poetry > Forum > messages
Showing page 706 of 1275 << First   << Prev    702  703  704  705  706  707  708  709  710  711  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
Jo Seenay Main DharaktaHai Mujhe Woh Dil Na Do.....!!.....Lekin....!!Jo Chahat Uske AndarHai, Woh Mere NaamTum Kar Do....
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
Agge Chal K Usi Ne Ditte Beshumaar Gamm....Jisne Keha C K Tenu Mil K Bahut Khushi Hoyi.....!! Deep !!
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
Kise Nu Nafrat Ae Mere Naal,Te Koi Pyaar Kari Bethe Ne....Kise Nu Yakeen Nai Mere Te,Te Kai Aetbaar Kari Bethe Ne...Kinni Ajeeb Hai Ae Dunia Yaaro,Koi Milna Nai Chahunda,Te Kai Milan Da Intzaar Kari BetheNe...!!
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਚਿਤ ਨਹੀਂ ਲੱਗਦਾ ਜਦੋ ਦਾ ਦਿਲ ਥੋਖਾ ਖਾ ਗਿਆਚੰਗੀ ਭਲੀ ਜ਼ਿੰਦਗੀ ਨੂੰ ਕੋਈ ਨਜ਼ਰ ਲਾ ਗਿਆਮਰਜਾਣੇ ਇਸ਼ਕ ਦਾ ਲੱਭਦਾ ਨਹੀਂ ਇਲਾਜ ਕੋਈਜਿਸ ਵੈਦ ਨੇ ਵੀ ਵੇਖਿਆ ੳਹੀ ਸਿਰ ਹਿਲਾ ਗਿਆ . .
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਹਰ ਸਾਹ ਵਿੱਚ ਉਸਨੂੰ ਮੰਗਾ ਫਰਿਆਦ ਕਰਕੇ..!!ਕਿਵੇਂ ਲੁਕ ਲੁਕ ਰੋਵਾਂ ਲੋਕਾਂ ਤੋਂ ਨਕਾਬ ਕਰਕੇ…!!ਜਦੋਂ ਮਿੱਠੀ ਨੀਂਦੇ ਸੋ ਜਾਂਦੀ ਦੁਨੀਆ ਸਾਰੀ…!!ਮੈਂ ਉਸ ਵੇਲ਼ੇ ਰੋਂਵਾ ਉਹਨੂੰ ਯਾਦ ਕਰਕੇ…!!
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸੁਪਨਿਆਂ ਵਿਚ ਵੀ ਮੈਨੂੰ ਤੇਰੇ ਬਿਨਾਂ ਕੋਈ ਦਿਖਾਈ ਨਾਂ ਦੇਵੇ,,ਉਮਰ ਭਰ ਲਈ ਇਹਨਾਂ ਅੱਖਾਂ ਨੂੰ ਤੇਰਾ ਗੁਲਾਮ ਕਰ ਦੇਵਾਂ,,ਤੇਰੀ ਬੁੱਕਲ ਦੀ ਖੁਸ਼ਬੂ ਨਾਲ ਮਹਿਕਣ ਮੇਰੇ ਸਾਹ,,ਤੇ ਜਿੰਨੇ ਵੀ ਹੋਣ ਮੇਰੇ ਸਾਹ ਉਹ ਤੇਰੇ ਨਾਮ ਕਰ ਦੇਵਾਂ,,
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ ਪਰਔਖੇ ਹੁੰਦੇ ਦਿੱਲਾ ਦੇ ਖਿਆਲ ਲੱਭਣੇਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾਪਰ ਦਿੱਲਦਾਰ ਪੈਦੇ ਦਿੱਲਾ ਨਾਲ ਲੱਭਣ
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਹਾਲੇ ਤਕ ਮੋਜੂਦ ਹਨ ਇਸ ਦਿਲ ਵਿਚ ਤੇਰੇ ਕਦਮਾ ਦੇ ਨਿਸ਼ਾਨ..ਤੇਰੇ ਤੋ ਬਾਅਦ ਅਸੀਂ ਕਿਸੇ ਹੋਰ ਨੂੰ ਇਸ ਰਾਹ ਤੋ ਗੁਜਰਨ ਨਹੀ ਦਿਤਾ !!
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੇਰਾ ਕੀ ਮੁੱਲ ਤੇਰੀਆਂ ਨਜ਼ਰਾਂ 'ਚ, ਕਿਸੇ ਵਹਿੰਦੇ ਹੰਝੂ ਜਿਹੀ ਔਕਾਤ ਮੇਰੀ,.ਹਰ ਨਿੱਕੀ-ਨਿੱਕੀ ਗੱਲ 'ਤੇ ਗਿਰ ਜਾਂਦਾ ਹਾਂ, ਬੱਸ ਏਥੋਂ ਤੱਕ ਹੈ ਬਾਤ ਮੇਰੀ,.
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈਢਲਿਆ ਜੋ ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈਇੱਕ ਉਮਰ ਤੱਕ ਮੇਰਾ ਸਾਥ ਜ਼ਰੂਰਤ ਰਿਹਾ ਉਹਦੇ ਲਈਤੇ ਫਿਰ ਕੀ ਹੋਇਆ ਜੇ ਅੱਜ ਉਸਦੀ ਜ਼ਰੂਰਤ ਬਦਲ ਗਈ..!!
09 Jan 2014

Showing page 706 of 1275 << First   << Prev    702  703  704  705  706  707  708  709  710  711  Next >>   Last >> 
Reply