Punjabi Poetry
 View Forum
 Create New Topic
  Home > Communities > Punjabi Poetry > Forum > messages
Showing page 708 of 1275 << First   << Prev    704  705  706  707  708  709  710  711  712  713  Next >>   Last >> 
upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਜਦੋਂ ਮੈਨੂੰ ਪਤਾ ਲੱਗਾ ਕੇ ਕੋਈ ਅਾਪਣਾ ਮੈਨੂੰ ਲੁੱਟ ਗਿਆਉਦੋਂ ਦਾ ਮੇਰਾ ਦਿਲ ਪਤਾ ਨਹੀਂ ਕਿਨਾ ਕੁ ਟੁੱਟ ਗਿਆਬਸਰਾ
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਮੈਂ ਤਾਂ ਹਰ ਕਿਸੇ ਲਈ ਮਰਦਾਕਿਉਂ ਮੈਨੂੰ ਕੋਈ ਪਿਆਰ ਨਹੀਂ ਕਰਦਾ
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
·"Ik akh hanju""ik akh supna"..wich vasdi TERIchah Sajjna,,..Na Hanju sukkeNa supne mukke,..Doven Lainde,..''"Tera Naa""""Sajjna""
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਟੁੱਟੇ ਕੱਚ ਹਥਾਂ ਨਾਲ ਚੂਕੋ ਤਾਂ ਹਥ ਜਖਮੀ ਹੋਣੇ ਹੀ ਨੇ,ਪਿਆਰ ਦੀ ਰਾਹਾਂ ਤੇ ਉਦਾਸੀਆਂ ਨੇ ਮੁਕਦਰ ਬਣਨੇ ਹੀ ਨੇ,ਕਿੰਨਾ ਹੋਸਲਾ ਦੋ ਅਪਣੇ ਆਪ ਨੂੰ, ਝੂਠੀਆਂ ਤਸੱਲੀਆਂ ਦੋ,ਜੋ ਤੁਹਾਡੇ ਨਹੀ ਉਹ ਕਦੇ ਤੁਹਾਡੇ ਹੋਣੇ ਨਹੀ ਨੇ...
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
Kaash Asin Bhi KiseDiyan Akhan De NoorHunde,Kise De Dil Da SaroorHunde,...Je Rabb Ne Sanu BhiSohna Banya Hunda,Tan Asin Bhi Kise NaKise Dil Ch Zarur Hunde!!
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਉਹਨਾਂ ਲਈ ਜੱਦ ਅਸੀ ਭਟਕਣਾ ਛੱਡ ਦਿੱਤਾ,,ਯਾਦ 'ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ...ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ,,ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ... ! ! !
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਤੇਰੀ ਲੱਗੇ ਫੇਰ ਟੁੱਟੇ,ਸਾਡੇ ਵਾਂਗ ਕੱਲਾ ਹੋਵੇਂਹਾਸਿਆ ਦੇ ਕਾਤਿਲਾ ਵੇ,ਤੂੰ ਵੀ ਭੁੱਬਾ ਮਾਰ ਰੋਵੇ,ਰੋਗ ਸਾਡੇ ਵਾਲਾ ਲੱਗੇ ,ਨਾਲੇ ਵੈਦ ‘ਨਾ ਥਿਆਵੇ,ਛੱਡ ਜਾਣ ਵਾਲਿਆ ਵੇ,ਕੋਈ ਤੈਨੂੰ ਛੱਡ ਜਾਵੇ,
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਸਮੇਂ ਦੀਆਂ ਮਾਰਾਂ ਨੇ ਸਾਨੂੰ ਕੁਝ ਇਸ ਤਰਾਹ ਬਦਲ ਦਿੱਤਾ ਵੇ ਸੱਜਣਾਕੀ ਵਫ਼ਾ ਤੇ ਤਾਂ ਅਸੀਂ ਅੱਜ ਵੀ ਕਾਇਮ ਹਾਂ ਪਰ ਮੁਹੱਬਤ ਕਰਨੀ ਛੱਡਤੀ
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
ਹਰ ਕਿਸੇ ਦੀ ਪੀੜ ਅੰਦਰ ਅਪਣਾ ਹੀ ਚਿਹਰਾ ਦਿਸੇ,ਫਿਰ ਵੀ ਅਪਣਾ ਦਰਦ ਕਿਉਂ ਇਹ ਸਭ ਤੋਂ ਹੀ ਵੱਖਰਾ ਦਿਸੇ,ਦੱਬਿਆ ਕਈ ਸਾਲ ਜਿਸ ਨੂੰ ਸਮੇਂ ਦੀ ਧੂੜ ਹੇਠ,ਜਦ ਵੀ ਉਸ ਨੂੰ ਦੇਖੀਏ ਉਹ ਜ਼ਖਮ ਪਰ ਸਜਰਾ ਦਿਸੇ..
09 Jan 2014

upwinder kaur
upwinder
Posts: 808
Gender: Female
Joined: 02/Apr/2011
Location: amritsar
View All Topics by upwinder
View All Posts by upwinder
 
rs____ ਜੇ SohAneyA RABB ਰੱਖਣਾ ਬਣਾ ਕੇ,PyaAr NaAl ਬੁਲਾਇਆ ਕਰ ________ ਤੈਨੂੰ ਪਤਾ ਮੈਨੂੰ ਗੁੱਸਾ ਬਹੁਤ ਆਉਦਾ,So Pls ਮੈਨੂੰ ਗੁੱਸਾ ਨਾ ਚੜਾਇਆ ਕਰ___
09 Jan 2014

Showing page 708 of 1275 << First   << Prev    704  705  706  707  708  709  710  711  712  713  Next >>   Last >> 
Reply